16 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੧੬ ਮਾਰਚ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨ ੧੩ ੧੪
੧੫ ੧੬ ੧੭ ੧੮ ੧੯ ੨੦ ੨੧
੨੨ ੨੩ ੨੪ ੨੫ ੨੬ ੨੭ ੨੮
੨੯ ੩੦ ੩੧
੨੦੧੫

੧੬ ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 75ਵਾਂ (ਲੀਪ ਸਾਲ ਵਿੱਚ 76ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 290 ਦਿਨ ਬਾਕੀ ਹਨ।

ਵਾਕਿਆ[ਸੋਧੋ]

 • 597 – ਬੈਬੀਲੋਨੀਆ ਮੁਲਕ ਨੇ ਜੇਰੂਸਲੇਮ ਸ਼ਹਿਰ 'ਤੇ ਕਬਜ਼ਾ ਕਰ ਲਿਆ।
 • 1079ਈਰਾਨ ਨੇ ਸੂਰਜੀ ਹਿਜਰੀ ਸੰਮਤ (ਇਸਲਾਮੀ ਕੈਲੰਡਰ) ਅਪਣਾ ਲਿਆ।
 • 1190ਇੰਗਲੈਂਡ ਦੀ ਕਾਊਂਟੀ ਯੌਰਕ ਦੇ ਯਹੂਦੀਆਂ ਨੇ ਜਬਰੀ ਈਸਾਈ ਬਣਾਏ ਜਾਣ ਤੋਂ ਨਾਂਹ ਕਰਨ 'ਤੇ ਕਤਲ ਕੀਤੇ ਜਾਣ ਤੋਂ ਬਚਣ ਵਾਸਤੇ ਸਾਰਿਆਂ ਨੇ ਇਕੱਠਿਆਂ ਨੇ ਖ਼ੁਦਕੁਸ਼ੀ ਕੀਤੀ।
 • 1830ਲੰਡਨ ਦੀ ਪੁਲਿਸ ਨੂੰ 'ਸਕਾਟਲੈਂਡ ਯਾਰਡ' ਦੇ ਨਾਂ ਹੇਠ ਜਥੇਬੰਦ ਕੀਤਾ ਗਿਆ।
 • 1935ਹਿਟਲਰ ਨੇ 'ਵਰਸਾਈਲ ਦੇ ਅਹਿਦਨਾਮੇ' ਨੂੰ ਤੋੜਦਿਆਂ ਜਰਮਨ ਫ਼ੌਜ ਨੂੰ ਦੋਬਾਰਾ ਜਥੇਬੰਦ ਕਰਨ ਦਾ ਐਲਾਨ ਕੀਤਾ।
 • 1846 ਅੰਗਰਜ਼ਾਂ ਨੇ ਗ਼ੱਦਾਰ ਗੁਲਾਬ ਸਿੰਘ ਡੋਗਰਾ ਨਾਲ ਨਵੀਂ ਸੰਧੀ ਕੀਤੀ।
 • 1939ਜਰਮਨੀ ਨੇ ਚੈਕੋਸਲਵਾਕੀਆ 'ਤੇ ਕਬਜ਼ਾ ਕਰ ਲਿਆ।
 • 1961ਗ਼ਦਰ ਪਾਰਟੀ ਦੇ ਆਗੂ ਅਤੇ ਅਖੰਡ ਕੀਰਤਨੀ ਜੱਥਾ ਦੇ ਮੋਢੀ ਭਾਈ ਰਣਧੀਰ ਸਿੰਘ ਚੜ੍ਹਾਈ ਕਰ ਗਏ।
 • 1970 – 'ਓਲਡ ਟੈਸਟਾਮੈਂਟ' (ਬਾਈਬਲ) ਦਾ ਤਰਜਮਾ ਇੰਗਲਿਸ਼ ਵਿਚ ਛਾਪਿਆ ਗਿਆ।
 • 1998 – ਕੈਥੋਲਿਕ ਪੋਪ ਪੌਲ ਨੇ ਰੋਮਨ ਕੈਥੋਲਿਕ ਚਰਚ ਅਤੇ ਇਸ ਦੇ ਆਗੂਆਂ ਵਲੋਂ ਯਹੂਦੀਆਂ ਦੇ ਕਤਲੇਆਮ ਦੌਰਾਨ 'ਚੁੱਪ' ਅਖ਼ਤਿਆਰ ਕਰਨ ਦੀ ਮੁਆਫ਼ੀ ਮੰਗੀ।
 • 2012ਸਚਿਨ ਤੇਂਦੁਲਕਰ ਨੇ ਇਕ ਸੌ ਸੈਂਕੜੇ ਬਣਾਉਣ ਦਾ ਰੀਕਾਰਡ ਕਾਇਮ ਕੀਤਾ।

ਛੁੱਟੀਆਂ[ਸੋਧੋ]

ਜਨਮ[ਸੋਧੋ]