ਫਰਮੈਂਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਰਮੈਂਟੇਸ਼ਨ ਪ੍ਰਕਿਰਿਆ: CO2 ਦੇ ਬੁਲਬੁਲੇ ਫਰਮੈਂਟੇਸ਼ਨ ਮਿਸ਼ਰਣ ਤੇ ਝੱਗ ਦੀ ਇੱਕ ਉਪਰਲੀ ਪਰਤ ਬਣਾਉਂਦੇ ਹਨ.

ਫਰਮੈਂਟੇਸ਼ਨ ਇਕ ਵਿਗਿਆਨਿਕ ਪ੍ਰਕਿਰਿਆ ਹੈ, ਜੋ ਐਂਜ਼ਾਇਮਾਂ ਦੀ ਮੱਦਦ ਨਾਲ ਜੈਵਿਕ ਮਾਦੇ ਵਿੱਚ ਰਸਾਇਣਕ ਤਬਦੀਲੀਆਂ ਪੈਦਾ ਕਰਦੀ ਹੈਜੀਵ-ਰਸਾਇਣ ਵਿਗਿਆਨ ਅਨੁਸਾਰ ਆਕਸੀਜਨ ਦੀ ਅਣਹੋਂਦ ਵਿਚ ਇਸਨੂੰ ਕਾਰਬੋਹਾਈਡਰੇਟਾਂ ਤੋਂ ਊਰਜਾ ਉਤਪਤ ਕਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਭੋਜਨ ਉਤਪਾਦਨ ਦੇ ਸੰਦਰਭ ਵਿਚ, ਇਹ ਜਿਆਦਾਤਰ ਉਸ ਕਿਸੇ ਵੀ ਪ੍ਰਕਿਰਿਆ ਨੂੰ ਪ੍ਰਭਾਸ਼ਿਤ ਕਰਦਾ ਹੈ, ਜਿਸ ਵਿਚ ਸੂਖਮ-ਜੀਵਾਂ ਦੀ ਕਿਰਿਆ ਇਕ ਭੋਜਨ-ਪਦਾਰਥ ਜਾਂ ਪੀਣ ਲਈ ਲੋੜੀਂਦੀ ਤਬਦੀਲੀ ਲਿਆਉਂਦੀ ਹੈ. [1] ਫਰਮੈਂਟੇਸ਼ਨ ਨੂੰ ਵਿਗਿਆਨਕ ਵੰਨਗੀ ਜ਼ਾਇਮੋਲੋਜੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

  1. Hui, Y. H. (2004). Handbook of vegetable preservation and processing. New York: M. Dekker. p. 180. ISBN 978-0-8247-4301-7. OCLC 52942889.