ਫਰੈਡਰਿਕ ਵਿਕਟਰ ਦਲੀਪ ਸਿੰਘ
ਕਰਾਊਨ ਪ੍ਰਿੰਸ ਵਿਕਟਰ ਦਲੀਪ ਸਿੰਘ | |
---|---|
ਕਰਾਊਨ ਪ੍ਰਿੰਸ ਆਫ਼ ਪੰਜਾਬ
| |
![]() | |
ਸਮਰਾਟ ਅਕਬਰ ਦੇ ਰੂਪ ਵਿੱਚ 1897 ਵਿੱਚ ਡੀਵੋਂਸਸ਼ਾਇਰ ਹਾਊਸ ਬਾਲ ਵਿਖੇ ਐਲੇਗਜ਼ੈਂਡਰ ਬੈਸਾਨੋ ਦੁਆਰਾ ਲਈ ਗਈ ਵਿਕਟਰ ਦੀ ਤਸਵੀਰ।[1] | |
ਪੰਜਾਬ ਦੇ ਰਾਇਲ ਹਾਊਸ ਦਾ ਮੁਖੀ | |
ਕਾਲ | 22 ਅਕਤੂਬਰ 1893 – 7 ਜੁਲਾਈ 1918 |
ਪੂਰਵ-ਅਧਿਕਾਰੀ | ਦਲੀਪ ਸਿੰਘ |
ਵਾਰਸ | ਫਰੈਡਰਿਕ ਦਲੀਪ ਸਿੰਘ |
ਜੀਵਨ-ਸਾਥੀ | ਲੇਡੀ ਐਨ ਕੋਵੈਂਟਰੀ (ਵਿ. 1898) |
ਪੂਰਾ ਨਾਂ | |
ਵਿਕਟਰ ਅਲਬਰਟ ਜੇ ਦਲੀਪ ਸਿੰਘ | |
ਪਿਤਾ | ਦਲੀਪ ਸਿੰਘ |
ਮਾਂ | ਬੈਂਬੇ ਮਲਰ |
ਜਨਮ | ਲੰਡਨ, ਇੰਗਲੈਂਡ, ਸੰਯੁਕਤ ਬਾਦਸ਼ਾਹੀ | 10 ਜੁਲਾਈ 1866
ਮੌਤ | 7 ਜੁਲਾਈ 1918 ਮੋਂਟੇ ਕਾਰਲੋ, ਮੋਨੈਕੋ | (ਉਮਰ 51)
ਫਰੈਡਰਿਕ ਵਿਕਟਰ ਦਲੀਪ ਸਿੰਘ (1868-1926) ਮਹਾਰਾਜਾ ਦਲੀਪ ਸਿੰਘ ਦੇ ਤਿੰਨਾਂ ਪੁੱਤਰਾਂ ਵਿੱਚੋਂ ਇੱਕ ਸੀ ਜਿਸਨੂੰ ਲੋਕ ਪਿਆਰ ਨਾਲ ‘ਪ੍ਰਿੰਸ ਫਰੈਡੀ’ ਆਖਦੇ ਸਨ। ਉਸਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਇਤਿਹਾਸ ਵਿਸ਼ੇ ਵਿੱਚ ਪੜ੍ਹਾਈ ਕੀਤੀ। ਭਾਵੇਂ ਉਹ ਬਰਤਾਨੀਆ ਫ਼ੌਜ ਵਿੱਚ ਮੇਜਰ ਦੇ ਅਹੁਦੇ ਤਕ ਪਹੁੰਚਿਆ ਪਰ ਉਸਦੀ ਪਛਾਣ ਇੱਕ ਸਿਰਕੱਢ ਪੁਰਾਖੋਜੀ, ਪੁਰਾਤਤਵ ਵਿਗਿਆਨੀ, ਪੁਰਾਣੀਆਂ ਵਸਤਾਂ ਅਤੇ ਤੱਤਾਂ ਦਾ ਅਧਿਐਨ ਕਰਨ ਵਾਲੇ ਅਤੇ ਪ੍ਰਾਚੀਨ ਵਸਤਾਂ ਦੇ ਸੰਗ੍ਰਹਿ-ਕਰਤਾ ਵਜੋਂ ਬਣੀ ਕਿਉਂਕਿ ਉਸ ਦੀ ਪ੍ਰਮੁੱਖ ਦਿਲਚਸਪੀ ਪੁਰਾਤਤਵ ਖੋਜ ਅਤੇ ਪ੍ਰਾਚੀਨ ਭਵਨ ਕਲਾ ਵਿੱਚ ਸੀ। ਉਹ ਪ੍ਰਾਚੀਨ ਵਸਤੂਆਂ ਦੇ ਅਧਿਐਨ ਨਾਲ ਸਬੰਧਿਤ ਇੰਗਲੈਂਡ ਦੀਆਂ ਅਨੇਕਾਂ ਸੰਸਥਾਵਾਂ ਅਤੇ ਸੁਸਾਇਟੀਆਂ ਦਾ ਮੈਂਬਰ ਅਤੇ ਸਭਾਵਾਂ ਦਾ ਸਭਾਪਤੀ ਵੀ ਰਿਹਾ ਸੀ। ਉਸ ਦੇ ਯਤਨਾਂ ਸਦਕਾ ਹੀ ਅਨੇਕਾਂ ਪੁਰਾਣੀਆਂ ਇਮਾਰਤਾਂ ਖਾਸਕਰ ਇੰਗਲੈਂਡ ਦੇ ਕਈ ਗਿਰਜਾਘਰਾਂ ਦੀ ਮੁਰੰਮਤ ਕਰ ਕੇ ਉਹਨਾਂ ਨੂੰ ਮੌਲਿਕ ਰੂਪ ਵਿੱਚ ਸਾਂਭਿਆ ਗਿਆ।
ਉਸਦੀ ਦਿਲਚਸਪੀ ਕਾਰਨ ਹੀ ਉਸ ਨੇ ਬਹੁਤ ਸਾਰੇ ਪੁਰਾਤਨ ਚਿੱਤਰ, ਰੰਗਦਾਰ ਵੇਲ-ਬੂਟਿਆਂ ਵਾਲੇ ਪੁਰਾਤਨ ਸ਼ੀਸ਼ੇ ਅਤੇ ਸਿੱਕੇ ਇਕੱਠੇ ਕਰ ਲਏ ਅਤੇ ਬਾਅਦ ਵਿੱਚ ਥੈਟਫੋਰਡ ਨਗਰ ਨੂੰ ਭੇਟ ਕਰ ਦਿੱਤੇ, ਜਿਹਨਾਂ ਦੀ ਸੰਭਾਲ ਲਈ ਉਸਦੀ ਯਾਦ ਵਿੱਚ ਇੱਕ ਅਜਾਇਬਘਰ ਬਣਾਇਆ ਗਿਆ।[2]