ਫ਼ਾਓ. ਐੱਫ਼. ਬੇ. ਸ਼ਟੁੱਟਗਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਵੀ. ਐੱਫ਼. ਬੀ. ਸ਼ਟੁੱਟਗਾਟ
logo
ਪੂਰਾ ਨਾਂਵੇਰੇਇਨ ਫੋਰ ਬੇਵੇਗੁਨਗਸਪੀਲ ਸ਼ਟੁੱਟਗਾਟ
ਉਪਨਾਮਦਿ ਰੋਤੇਨ (ਲਾਲ)
ਸਥਾਪਨਾ09 ਸਤੰਬਰ 1893[1][2]
ਮੈਦਾਨਮਰਸਡੀਜ਼-ਬਿਨਜ ਅਰੀਨਾ
ਸ਼ਟੁੱਟਗਾਟ
(ਸਮਰੱਥਾ: 60,441[3])
ਪ੍ਰਧਾਨਬੇਰਨਦ ਵੋਟਰ
ਕੋਚਹੂਬ ਸਟੀਵੰਸ
ਲੀਗਬੁੰਡਸਲੀਗਾ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਵੇਰੇਇਨ ਫੋਰ ਬੇਵੇਗੁਨਗਸਪੀਲ ਸ਼ਟੁੱਟਗਾਟ, ਇੱਕ ਮਸ਼ਹੂਰ ਜਰਮਨ ਫੁੱਟਬਾਲ ਕਲੱਬ ਹੈ[4], ਇਹ ਸ਼ਟੁੱਟਗਾਟ, ਜਰਮਨੀ ਵਿਖੇ ਸਥਿਤ ਹੈ। ਇਹ ਮਰਸਡੀਜ਼-ਬਿਨਜ ਅਰੀਨਾ, ਸ਼ਟੁੱਟਗਾਟ ਅਧਾਰਤ ਕਲੱਬ ਹੈ, ਜੋ ਬੁੰਡਸਲੀਗਾ ਵਿੱਚ ਖੇਡਦਾ ਹੈ।[5]

VfB-Team February 2013.jpg

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]