ਫ਼ਾਤਿਮਾ ਮਾਸਾਕੁਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਾਤਿਮਾ ਮਾਸਾਕੁਆ
ਜਨਮਫ਼ਾਤਿਮਾ ਬੀਂਦੂ ਸਾਂਦੀਮਾਨੀ ਮਾਸਾਕੁਆ
1904
ਸਿ
ਮੌਤ1978
ਮੋਨਰੋਵੀਆ
ਰਾਸ਼ਟਰੀਅਤਾਲਾਈਬੇਰੀਆ
ਹੋਰ ਨਾਂਮਫ਼ਾਤਿਮਾ ਮਾਸਾਕੁਆ-ਫਾਨਬੁਲੇ
ਅਲਮਾ ਮਾਤਰਹੈਮਬਰਗ ਯੂਨੀਵਰਸਿਟੀ
ਲੇਨ ਕਾਲਜ
ਫਿਸਕ ਯੂਨੀਵਰਸਿਟੀ
ਬੌਸਟਨ ਯੂਨੀਵਰਸਿਟੀ
ਪੇਸ਼ਾਸਿੱਖਿਅਕ
ਸਰਗਰਮੀ ਦੇ ਸਾਲ1946–1972
ਦ ਆਟੋਬਾਇਓਗ੍ਰਾਫ਼ੀ ਆਫ਼ ਐਨ ਆਫ਼ਰੀਕਨ ਪ੍ਰਿੰਸੈੱਸ

ਫ਼ਾਤਿਮਾ ਮਾਸਾਕੁਆ-ਫਾਨਬੁਲੇ (ਉਚਾਰਨ: ਉਚਾਰਨ: /ˈfætəməˌˈfɑːtˌmɑː/ /ˈmæsækhwɑː/) (1904-1978) ਲਾਈਬੇਰੀਆ ਵਿੱਚ ਇੱਕ ਮੋਢੀ ਸਿੱਖਿਅਕ ਸੀ। ਸੰਯੁਕਤ ਰਾਜ ਅਮਰੀਕਾ ਵਿੱਚ  ਆਪਣੀ ਸਿੱਖਿਆ ਮੁਕੰਮਲ ਕਰਨ ਦੇ ਬਾਅਦ ਉਹ 1946 ਵਿੱਚ ਲਾਇਬੇਰੀਆ ਵਾਪਸ ਆਈ, ਜਿੱਥੇ ਉਸ ਨੇ ਦੇਸ਼ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਵਿੱਚ ਬਹੁਤ ਯੋਗਦਾਨ ਪਾਇਆ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਫ਼ਾਤਿਮਾ ਦਾ ਜਨਮ 1904 ਵਿੱਚ ਦੱਖਣੀ ਸੀਏਰਾ ਲਿਓਨ ਦੇ ਪੂਜੇਹੁਨ ਜ਼ਿਲ੍ਹੇ ਵਿੱਚ ਗੇਂਦੇਮਾ ਵਿਖੇ ਮੋਮੋਲੂ ਮਾਸਾਕੁਆ ਅਤੇ ਮਾਸਾ ਬਾਲਾ ਸੋਂਜੋ ਦੇ ਘਰ ਹੋਇਆ। ਇਸਦਾ ਪਿਤਾ 1922 ਵਿੱਚ ਹੈਮਬਰਗ, ਜਰਮਨੀ ਵਿੱਚ ਲਾਈਬੇਰੀਆ ਦਾ ਕਾਊਂਸਲ ਜਨਰਲ ਬਣਿਆ।[1]

ਹਵਾਲੇ[ਸੋਧੋ]

  1. Smyke 1990, p. 48.

ਹਵਾਲਾ ਪੁਸਤਕਾਂ[ਸੋਧੋ]