ਫ਼ਿਰਾਨਾਜ਼ ਅਸਫ਼ਹਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਿਰਾਨਾਜ਼ ਅਸਫ਼ਹਾਨੀ
ਪਾਕਿਸਤਾਨ ਦੇ ਰਾਸ਼ਟਰਪਤੀ ਦੀ ਪ੍ਰਵਕਤਾ
ਦਫ਼ਤਰ ਵਿੱਚ
2008–2012
ਪਰਧਾਨ ਆਸਿਫ਼ ਅਲੀ ਜ਼ਰਦਾਰੀ
ਪ੍ਰਾਈਮ ਮਿਨਿਸਟਰ ਯੂਸਫ ਰਾਜਾ ਗਿਲਾਨੀ
ਮਜੌਰਟੀ ਪਾਕਿਸਤਾਨ ਪੀਪਲਜ ਪਾਰਟੀ
ਪਾਕਿਸਤਾਨ ਰਾਸ਼ਟਰੀ ਅਸੈਬਲੀ ਦੀ ਮੈਬਰ
ਦਫ਼ਤਰ ਵਿੱਚ
19 ਮਾਰਚ 2008 – 25 ਮਈ 2012
ਹਲਕਾ ਸਿੰਧ -XI
ਨਿੱਜੀ ਜਾਣਕਾਰੀ
ਜਨਮ Farahnaz Ispahani
ਕਰਾਚੀ , ਪਾਕਿਸਤਾਨ
ਨਾਗਰਿਕਤਾ ਪਾਕਿਸਤਾਨ , ਅਮਰੀਕਾ
ਕੌਮੀਅਤ ਪਾਕਿਸਤਾਨੀ , ਅਮਰੀਕਾ
ਸਿਆਸੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ
ਪਤੀ/ਪਤਨੀ ਹੁਸੈਨ ਹੱਕਾਨੀ
ਰਿਹਾਇਸ਼ ਇਸਲਾਮਾਬਾਦ ,
ਅਲਮਾ ਮਾਤਰ ਵੈਲਸਲੇ ਕਾਲਜ
(BSc)
ਕਿੱਤਾ ਮੀਡਿਆ ਪ੍ਰਸ਼ਾਸ਼ਕ ਅਤੇ ਰਾਜਨੀਤਕ ਵਿਗਿਆਨੀ

'ਫ਼ਿਰਾਨਾਜ਼ ਅਸਫ਼ਹਾਨੀ (ਅੰਗਰੇਜ਼ੀ: Farahnaz Ispahani) (ਉਰਦੂ: فرحناز اصفهانی‎) (born 1963) ਇੱਕ ਪਾਕਿਸਤਾਨੀ ਲੇਖਕ ,ਪੱਤਰਕਾਰ ,ਨੀਤੀਵਿਸ਼ਲੇਸ਼ਕ ਅਤੇ ਰਾਜਨੀਤੀਵਾਨ ਹੈ।ਉਹ ਪਹਿਲਾਂ ਵੂਡਰੋ ਵਿਲਸਨ ਕੇਂਦਰ ਵਿਖੇ ਜਨਤਕ ਨੀਤੀ ਸਕਾਲਰ ਵੀ ਰਹੀ ਹੈ।.[1] ਉਹ ਪਿਓਰਿਫਾਇੰਗ ਦਾ ਲੈਂਡ ਆਫ਼ ਪਿਓਰ :ਮਾਈਨੋਰਟੀਸ ਆਫ਼ ਪਾਕਿਸਤਾਨ ਪੁਸਤਕ ਦੀ ਲੇਖਕਾ ਹੈ ਜਿਸ ਵਿਚ 1947 ਤੋਂ ਬਾਦ ਦੇ ਸਮੇਂ ਦੌਰਾਨ ਧਾਰਮਿਕ ਘੱਟ ਗਿਣਤੀਆਂ ਦੀ ਵਿਥਿਆ ਬਿਆਨ ਕੀਤੀ ਗਈ ਹੈ।ਉਸਨੇ 2008 ਤੋਂ 2012 ਤੱਕ ਪਾਕਿਸਤਾਨ ਦੀ ਰਾਸ਼ਟਰੀ ਅਸੈਂਬਲੀ ਦੇ ਮੇੰਬਰ ਅਤੇ ਰਾਸ਼ਟਰਪਤੀ ਦੇ ਮੀਡਿਆ ਸਲਾਹਕਾਰ ਵਜੋਂ ਸੇਵਾ ਨਿਭਾਈ ਹੈ [2]


ਹਵਾਲੇ[ਸੋਧੋ]

  1. "Farahnaz Ispahani Staff Profile". The Wilson Center. Retrieved March 25, 2015. 
  2. "Pakistan blocks, restores Twitter". The Nation. Islamabad. May 21, 2012. 

ਬਾਹਰੀ ਲਿੰਕ[ਸੋਧੋ]