ਆਸਿਫ਼ ਅਲੀ ਜ਼ਰਦਾਰੀ
Jump to navigation
Jump to search
ਆਸਿਫ਼ ਅਲੀ ਜ਼ਰਦਾਰੀ آصف علی زرداری | |
---|---|
![]() | |
ਪਾਕਿਸਤਾਨ ਦਾ 11ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 9 ਸਤੰਬਰ 2008 – 8 ਸਤੰਬਰ 2013 | |
ਪ੍ਰਾਈਮ ਮਿਨਿਸਟਰ | ਯੂਸਫ ਰਜ਼ਾ ਗਿਲਾਨੀ ਰਜਾ ਪਰਵੇਜ਼ ਅਸ਼ਰਫ਼ ਮੀਰ ਹਾਜ਼ਰ ਖਾਂ ਖੁਸਰੋ (Acting) ਨਵਾਜ਼ ਸ਼ਰੀਫ਼ |
ਸਾਬਕਾ | ਮੁਹੰਮਦ ਮੀਆਂ ਸੂਮਰੋ (Acting) |
ਉੱਤਰਾਧਿਕਾਰੀ | ਮਮਨੂਨ ਹੁਸੈਨ |
ਪ੍ਰਧਾਨ, ਪਾਕਿਸਤਾਨ ਪੀਪਲਜ਼ ਪਾਰਟੀ ਸੰਸਦ ਮੈਂਬਰ[1] | |
ਮੌਜੂਦਾ | |
ਦਫ਼ਤਰ ਸਾਂਭਿਆ 27 ਦਸੰਬਰ 2015 | |
ਸਾਬਕਾ | ਅਮੀਨ ਫਾਹੀਮ |
ਪਾਕਿਸਤਾਨ ਪੀਪਲਜ਼ ਪਾਰਟੀ ਦਾ ਸਹਾਇਕ ਚੇਅਰਪਰਸਨ | |
ਦਫ਼ਤਰ ਵਿੱਚ 30 ਦਸੰਬਰ 2007 – 27 ਦਸੰਬਰ 2015 ਬਿਲਾਵਲ ਭੁੱਟੋ ਜ਼ਰਦਾਰੀ ਦੇ ਨਾਲ ਨਿਭਾ ਰਹੇ | |
ਸਾਬਕਾ | ਨਵਾਂ ਅਹੁਦਾ |
ਨਿੱਜੀ ਜਾਣਕਾਰੀ | |
ਜਨਮ | ਕਰਾਚੀ, ਪਾਕਿਸਤਾਨ | 26 ਜੁਲਾਈ 1955
ਸਿਆਸੀ ਪਾਰਟੀ | ਪਾਕਿਸਤਾਨ ਪੀਪਲਜ਼ ਪਾਰਟੀ |
ਪਤੀ/ਪਤਨੀ | ਬੇਨਜ਼ੀਰ ਭੁੱਟੋ (1987–2007) |
ਸੰਤਾਨ | ਬਿਲਾਵਲ ਬਖਤਾਵਰ ਅਸੀਫਾ |
ਆਸਿਫ਼ ਅਲੀ ਜ਼ਰਦਾਰੀ ਪਾਕਿਸਤਾਨ ਦਾ ਇੱਕ ਸਿਆਸਤਦਾਨ ਹੈ। ਉਹ 2008 ਤੋਂ 2013 ਤੱਕ ਪਾਕਿਸਤਾਨ ਦਾ 11ਵਾਂ ਰਾਸ਼ਟਰਪਤੀ ਵੀ ਰਿਹਾ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦਾ ਸਹਾਇਕ ਚੇਅਰਪਰਸਨ ਵੀ ਹੈ।
ਹਵਾਲੇ[ਸੋਧੋ]
- ↑ "Zardari elected PPPP president". Dunya News. 27 December 2015. Retrieved 27 December 2015.
- ↑ Bokhari, Farhan (29 November 2010). "Pakistan-Saudi relations appear strained in leaked cables". CBS News. Archived from the original on 29 June 2011. Retrieved 29 July 2011.
ਬਾਹਰੀ ਲਿੰਕ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ Asif Ali Zardari ਨਾਲ ਸਬੰਧਤ ਮੀਡੀਆ ਹੈ। |
![]() |
ਵਿਕੀਕੁਓਟ: Asif Ali Zardari ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ |
- Appearances on C-SPAN