ਫਿਰਦੌਸ ਕਾਂਗਾ
ਦਿੱਖ
ਫ਼ਿਰਦੌਸ ਕਾਂਗਾ | |
---|---|
ਜਨਮ | ਮੁੰਬਈ, ਭਾਰਤ |
ਪੇਸ਼ਾ | ਲੇਖਕ ਅਤੇ ਅਦਾਕਾਰ |
'
ਫ਼ਿਰਦੌਸ ਕਾਂਗਾ (ਜਨਮ 1960) ਇੱਕ ਭਾਰਤੀ ਲੇਖਕ ਅਤੇ ਅਦਾਕਾਰ ਹੈ, ਜੋ ਲੰਦਨ ਵਿੱਚ ਰਹਿੰਦਾ ਹੈ।
ਰਚਨਾ
[ਸੋਧੋ]ਫ਼ਿਰਦੌਸ ਨੇ ਭਾਰਤ 'ਤੇ ਅਧਾਰਿਤ ਇੱਕ ਨਾਵਲ ਟ੍ਰਾਈਗ ਟੂ ਗ੍ਰੋ ਲਿਖਿਆ ਹੈ, ਜੋ ਅਰਧ ਆਤਮਕਥਾ ਨਾਵਲ ਹੈ। ਇਸਦੇ ਨਾਲ ਹੀ ਉਸਨੇ ਇੱਕ ਸਫ਼ਰਨਾਮਾ ਹੇਵਨ ਓਨ ਵੀਲ ਲਿਖਿਆ, ਜਿਸ ਵਿੱਚ ਉਸਨੇ ਆਪਣੇ ਯੂ.ਕੇ. ਤਜੁਰਬੇ ਦੀ ਬਿਆਨਬਾਜੀ ਕੀਤੀ। ਬਾਅਦ ਵਿੱਚ ਉਸਦਾ ਨਾਵਲ 'ਟ੍ਰਾਈਗ ਟੂ ਗ੍ਰੋ' ਐਫ.ਆਈ. ਫ਼ਿਲਮ ਸਿਕਸਥ ਹੈਪੀਨਸ ਵਿੱਚ ਬਦਲ ਗਿਆ, ਜਿਸ ਦਾ ਸਕ੍ਰੀਨ-ਪਲੇਅ ਕਾਂਗਾ ਨੇ ਹੀ ਲਿਖਿਆ।
ਨਿੱਜੀ ਜ਼ਿੰਦਗੀ
[ਸੋਧੋ]ਕਾਂਗਾ ਜਨਮ ਮੁੰਬਈ, ਭਾਰਤ ਵਿੱਚ ਹੋਇਆ ਅਤੇ ਉਹ ਪਾਰਸੀ ਪਰਿਵਾਰ ਤੋਂ ਹੈ।[1] ਉਹ ਅਪਾਹਿਜ ਹੈ, ਉਸਦਾ ਚਾਰ ਫੁੱਟ ਕੱਦ ਹੈ ਅਤੇ ਉਹ ਵੀਲ-ਚੇਅਰ ਦੀ ਵਰਤੋ ਕਰਦਾ ਹੈ।[1] ਉਹ ਇੱਕ ਸਮਲਿੰਗੀ ਹੈ।[1]
ਬਾਹਰੀ ਲਿੰਕ
[ਸੋਧੋ]- Firdaus Kanga biography and credits at the ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ ਦੇ ਸਕਰੀਨਔਨਲਾਈਨ 'ਤੇ
- Article by Kanga on the BBC website
- Sixth Happiness -- a BBC-BFI film that won the EMMA award
- Article about Kanga and his film on the website for The Independent newspaper
- Trying to Grow by Kanga -- republished in November 2008 by Penguin India
- New York Times review of Kanga's film Sixth Happiness
- Kanga in a New York Times review of history of homosexuality in Indian literary history