ਫੂਲਨ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੂਲਨ ਦੇਵੀ
फूलन देवी
Phoolan Devi.jpg
ਮੇੈਂਬਰ ਪਾਰਲੀਮੈਂਟ (11ਵੀਂ ਲੋਕ ਸਭਾ)
ਦਫ਼ਤਰ ਵਿੱਚ
1996–1998
ਹਲਕਾ ਮਿਰਜ਼ਾਪੁਰ
ਮੇੈਂਬਰ ਪਾਰਲੀਮੈਂਟ (13ਵੀਂ ਲੋਕ ਸਭਾ)
ਦਫ਼ਤਰ ਵਿੱਚ
1999–2001
ਹਲਕਾ ਮਿਰਜ਼ਾਪੁਰ
ਫੂਲਨ ਦੇਵੀ
ਜਨਮ (1963-08-10)10 ਅਗਸਤ 1963
Ghura Ka Purwa (Shekhpur Gudda, Jalaun), UP, India
ਮੌਤ 25 ਜੁਲਾਈ 2001(2001-07-25) (ਉਮਰ 37)
ਨਵੀਂ ਦਿੱਲੀ, ਭਾਰਤ
ਮੌਤ ਦਾ ਕਾਰਨ ਕਤਲ
ਰਾਸ਼ਟਰੀਅਤਾ ਭਾਰਤੀ
ਹੋਰ ਨਾਂਮ ਬੈਂਡਿਟ ਕੁਈਨ
ਪੇਸ਼ਾ ਡਾਕੂ, ਸਿਆਸਤਦਾਨ
ਰਾਜਨੀਤਿਕ ਦਲ ਸਮਾਜਵਾਦੀ ਪਾਰਟੀ
Criminal charge 48 ਮੁੱਖ ਜੁਰਮ (30 ਕਤਲ; ਬਾਕੀਆਂ ਨੂੰ ਫਿਰੌਤੀ ਜਾਂ ਲੂਟਣ ਲਈ ਅਗਵਾਹ ਕਰਨਾ)[1]
ਸਾਥੀ ਪੁੱਟੀ ਲਾਲ

ਫੂਲਨ ਦੇਵੀ (ਹਿੰਦੀ: फूलन देवी) (10 ਅਗਸਤ 1963 – 25 ਜੁਲਾਈ 2001), "ਬੈਂਡਿਟ ਕੁਈਨ (ਡਾਕੂ ਰਾਣੀ)" ਵਜੋਂ ਮਸ਼ਹੂਰ ਇੱਕ ਭਾਰਤੀ ਡਾਕੂ ਔਰਤ ਸੀ ਜੋ ਬਾਅਦ ਵਿੱਚ ਸਿਆਸਤਦਾਨ ਬਣ ਗਈ ਸੀ। ਫੂਲਨ ਦਾ ਜਨਮ ਉੱਤਰ ਪ੍ਰਦੇਸ਼ ਦੇ ਇੱਕ ਨੀਵੀਂ ਜਾਤ ਦੇ ਪੇਂਡੂ ਪਰਿਵਾਰ ਵਿੱਚ ਹੋਇਆ। ਇੱਕ ਨਾਕਾਮਯਾਬ ਵਿਆਹ ਤੋਂ ਬਾਅਦ ਇਸਨੇ ਜੁਰਮ ਦੀ ਦੁਨੀਆਂ ਵਿੱਚ ਪੈਰ ਧਰਿਆ।

ਜਦ ਇਹ 18 ਸਾਲਾਂ ਦੀ ਸੀ ਤਾਂ ਦੂਜੀ ਟੋਲੀ ਦੇ ਡਾਕੂਆਂ ਨੇ ਇਸ ਦੀ ਟੋਲੀ ਉੱਤੇ ਹਮਲਾ ਕੀਤਾ ਅਤੇ ਇਸ ਦੇ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਉਹ ਆਪਣੀ ਟੋਲੀ ਦੀ ਲੀਡਰ ਬਣ ਗਈ ਅਤੇ ਉਸਨੇ ਬਦਲਾ ਲੈਣ ਦਾ ਸੋਚਿਆ।[2] 1981 ਵਿੱਚ ਫੂਲਨ ਦੇਵੀ ਅਤੇ ਇਸ ਦੀ ਟੋਲੀ ਉਸੀ ਪਿੰਡ ਗਏ ਜਿੱਥੇ ਇਸ ਦਾ ਬਲਾਤਕਾਰ ਹੋਇਆ ਸੀ ਅਤੇ ਇਹਨਾਂ ਨੇ ਇਸ ਦੇ ਦੋ ਬਲਾਤਕਾਰੀਆਂ ਸਮੇਤ ਪਿੰਡ ਦੇ ਰਹਿਣ ਵਾਲੇ 22 ਠਾਕੁਰ ਜਾਤ ਦੇ ਬੰਦਿਆਂ ਨੂੰ ਇਕੱਠੇ ਕਰ ਕੇ ਮਾਰਿਆ।

ਹਵਾਲੇ[ਸੋਧੋ]

  1. Manju Jain (2009). Narratives of Indian cinema. Primus Books. p. 164. ISBN 978-81-908918-4-4. 
  2. Devi, Phoolan (1996). I, Phoolan Devi. Warner Books. pp. 384–388. ISBN 0-7515-1964-2.