ਫੋਲੋੋਰਨਸੋ ਅਲਕੀਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੋਲੋੋਰਨਸੋ ਅਲਕੀਜਾ
ਜਨਮ1951 (ਉਮਰ 68–69)
ਇਕੋਰੋਦੁ, ਲਾਗੋਸ ਸਟੇਟ, ਨਾਈਜੀਰੀਆ
ਰਿਹਾਇਸ਼ਲਾਗੋਸ, ਲਾਗੋਸ ਸਟੇਟ, ਨਾਈਜੀਰੀਆ
ਰਾਸ਼ਟਰੀਅਤਾ Nigeria
ਪੇਸ਼ਾਵਪਾਰੀ
ਪ੍ਰਸਿੱਧੀ ਸਮਾਜ ਸੇਵਿਕਾ
ਕਮਾਈ ਫਰਮਾ:Loss US$2.1 billion (2015)[1]
ਸਿਰਲੇਖਗਰੁਪ ਮੈਨਜਿੰਗ ਡਾਇਰੈਕਟਰ
ਸਾਥੀਮਾਡਪੇ ਅਲਕਿਜਾ (ਵਿ. 1976)
ਬੱਚੇ7

ਫੋਲੋੋਰਨਸੋ ਅਲਕੀਜਾ ਇੱਕ ਨਾਈਜੀਰੀਆ ਬਿਜਨੈਸਵੁਮੈਨ, ਅਫਰੀਕਨ ਔਰਤਾਂ ਵਿਚੋਂ ਇੱਕ ਅਮੀਰ ਔਰਤ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਕਾਲੀਆਂ ਔਰਤਾਂ ਵਿੱਚੋਂ ਇੱਕ ਹੈ। 2014 ਵਿੱਚ, ਇਸਨੇ ਦੁਨੀਆ ਵਿੱਚ ਅਫਰੀਕਨ ਮੂਲ ਦੇ ਸਭ ਤੋਂ ਅਮੀਰ ਔਰਤ ਦੇ ਰੂਪ ਵਿੱਚ ਓਪਰਾਹ ਵਿਨਫਰੇ ਨੂੰ ਹਰਾਇਆ।[2] ਉਹ ਫੈਸ਼ਨ ਕਾਰੋਬਾਰ ਵਿੱਚ,[3] ਤੇਲ ਅਤੇ ਛਪਾਈ ਉਦਯੋਗ ਵਿੱਚ ਸ਼ਾਮਿਲ ਹੈ। ਇਹ ਸ਼ੇਅਰਨ ਸਮੂਹ ਦੇ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਹੈ।

ਇਹ ਅਫ਼ਰੀਕਾ ਦੇ ਨੌਜਵਾਨ ਉਦਮੀਆਂ ਦੇ ਚੀਫ ਮੈਟਰਨ ਦੇ ਤੌਰ 'ਤੇ ਕੰਮ ਕਰਦੀ ਹੈ।[4]

ਨਿੱਜੀ ਜੀਵਨ[ਸੋਧੋ]

ਫਲੋਰੋਨਸ਼ੋ ਨੇ ਨਵੰਬਰ 1976 ਵਿਚ ਇੱਕ ਵਕੀਲ, ਮਾਡਪੇ ਅਲਕਿਜਾ ਨਾਲ ਵਿਆਹ ਕੀਤਾ। ਇਹ ਜੋੜਾ ਆਪਣੇ ਚਾਰ ਪੁੱਤਰਾਂ ਅਤੇ ਪੋਤੇ-ਪੋਤੀਆਂ ਨਾਲ ਲਾਗੋਸ, ਨਾਈਜੀਰੀਆ ਵਿਚ ਰਹਿੰਦਾ ਹੈ।[5] ਇਸ ਦਾ ਭਾਣਜਾ ਨਾਈਜੀਰੀਆ, ਡੀਜੇ ਐਕਸਕਲਜ਼ ਹੈ।[6]

ਹੋਰ ਪੜ੍ਹੋ[ਸੋਧੋ]

  • Alakija, Folorunsho (2011). Growing with The Hand that Gives The Rose. Ancorapoint Nigeria. ISBN 978-978-915-529-3. 

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]