ਫੌਜ਼ੀਹ ਖਲੀਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫੌਜ਼ੀਹ ਖਲੀਲੀ
ਨਿੱਜੀ ਜਾਣਕਾਰੀ
ਪੂਰਾ ਨਾਮ
ਫੌਜ਼ੀਹ ਖਲੀਲੀ
ਜਨਮ (1958-10-10) 10 ਅਕਤੂਬਰ 1958 (ਉਮਰ 65)
ਮਦਰਾਸ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ
ਭੂਮਿਕਾਵਿਕਟ ਰੱਖਿਅਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 8)31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ
ਆਖ਼ਰੀ ਟੈਸਟ15 ਜਨਵਰੀ 1977 ਬਨਾਮ ਆਸਟਰੇਲੀਆ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 13)1 ਜਨਵਰੀ 2002 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਓਡੀਆਈ6 ਫਰਵਰੀ 1982 ਬਨਾਮ ਅੰਤਰਰਾਸ਼ਟਰੀ X1 ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 8 13
ਦੌੜਾਂ 347 258
ਬੱਲੇਬਾਜ਼ੀ ਔਸਤ 26.69 19.84
100/50 0/3 0/1
ਸ੍ਰੇਸ਼ਠ ਸਕੋਰ 84 88
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 5/10 7/14
ਸਰੋਤ: ਕ੍ਰਿਕਟਅਰਕਾਈਵ, 22 ਜੂਨ 2009

ਫੌਜ਼ੀਹ ਖਲੀਲੀ (ਜਨਮ 10 ਅਕਤੂਬਰ 1958 ਨੂੰ ਮਦਰਾਸ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਅੰਤਰਰਾਸ਼ਟਰੀ ਪੱਧਰ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਘਰੇਲੂ ਪੱਧਰ ਤੇ ਤਾਮਿਲਨਾਡੂ ਦੀ ਟੀਮ ਵੱਲੋਂ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਅੱਠ ਟੈਸਟ ਮੈਚ ਅਤੇ ਤੇਰਾਂ ਇੱਕ ਦਿਨਾ ਅੰਤਰਰਾਸ਼ਟਰੀ ਖੇਡੇ ਹਨ।[2]

ਹਵਾਲੇ[ਸੋਧੋ]

  1. "Fowzieh Khalili". CricketArchive. Retrieved 2009-09-13.
  2. "Fowzieh Khalili". Cricinfo. Retrieved 2009-09-13.