ਫ੍ਰਾਂਜ਼ ਫੈਨਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼੍ਰਾਂਤ੍ਸ ਫ਼ਾਨੌਂ
ਜਨਮ
ਫ਼੍ਰਾਂਤ੍ਸ ਓਮਰ ਫ਼ਾਨੌਂ

20 ਜੁਲਾਈ 1925
ਮੌਤ6 ਦਸੰਬਰ 1961 (ਉਮਰ 35)
ਜੀਵਨ ਸਾਥੀਜੋਸੀ ਫ਼ਾਨੌਂ
ਬੱਚੇਓਲੀਵਰ ਫ਼ਾਨੌਂ, ਮੀਰੀਏ ਫ਼ਾਨੌਂ-ਮੈਂਡੇਸ ਫਰਾਂਸ
Frantz Fanon (1959)

ਫ਼੍ਰਾਂਤ੍ਸ ਫ਼ਾਨੌਂ (ਫ਼੍ਰਾਂਤ੍ਸ ਓਮਰ ਫ਼ਾਨੌਂ, 20 ਜੁਲਾਈ 1925 – 6 ਦਸੰਬਰ 1961) ਮਾਰਤੀਨੀਕ-ਦਾ ਜੰਮਪਲ, ਫਰਾਂਸੀਸੀ–ਅਲਜੇਰੀਆਈ ਮਨੋ-ਚਕਿਤਸਕ, ਦਾਰਸ਼ਨਿਕ, ਕ੍ਰਾਂਤੀਕਾਰੀ, ਅਤੇ ਲੇਖਕ ਸੀ ਜਿਸਦੀਆਂ ਰਚਨਾਵਾਂ ਉੱਤਰ-ਬਸਤੀਵਾਦੀ ਸਟੱਡੀਜ, ਕਰਿਟੀਕਲ ਥੀਓਰੀ, ਅਤੇ ਮਾਰਕਸਵਾਦ ਦੇ ਖੇਤਰਾਂ ਵਿੱਚ ਪ੍ਰ੍ਭਾਵੀ ਹਨ।[1] ਬੁਧੀਜੀਵੀ ਵਜੋਂ, ਫ਼ਾਨੌਂ ਇੱਕ ਰਾਜਨੀਤਕ ਰੈਡੀਕਲ, ਅਤੇ ਬਸਤੀਕਰਨ ਦੇ ਅਵੈੜਾਂ ਦੀ ਅਤੇ ਅਬਸਤੀਕਰ ਦੇ ਮਾਨਵੀ, ਸਮਾਜਿਕ ਅਤੇ ਸੱਭਿਆਚਾਰਕ ਸਿੱਟਿਆਂ ਦੀ ਚਕਿਤਸਾ ਸੰਬੰਧੀ ਹੋਂਦਵਾਦੀ ਮਾਨਵਪ੍ਰਸਤ ਸਨ।[2][3]

ਹਵਾਲੇ[ਸੋਧੋ]

  1. "Biography of Frantz Fanon". Encyclopedia of World Biography.
  2. Fanon & the Crisis of European Man (1995), by Lewis Gordon. New York:Routledge.
  3. Frantz Fanon and the Psychology of Oppression (1985), by Hussein Abdilahi Bulhan. New York City:New York, Plenum Press.