ਬਰਤਾਨਵੀ ਅੰਟਾਰਕਟਿਕ ਰਾਜਖੇਤਰ
Jump to navigation
Jump to search
ਬਰਤਾਨਵੀ ਅੰਟਾਰਕਟਿਕ ਰਾਜਖੇਤਰ ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ |
||||||
---|---|---|---|---|---|---|
|
||||||
ਨਆਰਾ: "ਘੋਖ ਅਤੇ ਖੋਜ" | ||||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ | ||||||
ਸੰਯੁਕਤ ਬਾਦਸ਼ਾਹੀ (ਚਿੱਟੇ) ਦੇ ਸਬੰਧ ਵਿੱਚ ਅੰਟਾਰਕਟਿਕ ਰਾਜਖੇਤਰ (ਲਕੀਰਬੱਧ) ਦੀ ਸਥਿਤੀ
|
||||||
ਰਾਜਧਾਨੀ | ||||||
ਐਲਾਨ ਬੋਲੀਆਂ | ਅੰਗਰੇਜ਼ੀ (ਯਥਾਰਥ) | |||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ | |||||
• | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• | ਕਮਿਸ਼ਨਰ | ਕੋਲਿਨ ਰਾਬਰਟਸ | ||||
• | ਡਿਪਟੀ ਕਮਿਸ਼ਨਰ | ਜੇਨ ਰੰਬਲ | ||||
• | ਪ੍ਰਸ਼ਾਸਕ | ਹੈਨਰੀ ਬਰਗੈਸ | ||||
• | ਜ਼ੁੰਮੇਵਾਰ ਮੰਤਰੀa | ਮਾਰਕ ਸਿਮੰਡਸ | ||||
ਕਾਇਮੀ | ||||||
• | ਦਾਅਵਾ ਕੀਤਾ ਗਿਆ | 1908 | ||||
ਰਕਬਾ | ||||||
• | ਕੁੱਲ | 17,09,400 km2 660,000 sq mi |
||||
ਅਬਾਦੀ | ||||||
• | ਅੰਦਾਜਾ | 250 | ||||
ਕਰੰਸੀ | ਪਾਊਂਡ ਸਟਰਲਿੰਗ (GBP ) |
|||||
ਇੰਟਰਨੈਟ TLD | .aq | |||||
a. | ਬਰਤਾਨਵੀ ਵਿਦੇਸ਼ੀ ਰਾਜਖੇਤਰਾਂ ਲਈ। |
ਬਰਤਾਨਵੀ ਅੰਟਾਰਕਟਿਕ ਰਾਜਖੇਤਰ (BAT) ਅੰਟਾਰਕਟਿਕਾ ਦੀ ਇੱਕ ਕਾਤਰ ਹੈ ਜਿਹਦੇ ਉੱਤੇ ਸੰਯੁਕਤ ਬਾਦਸ਼ਾਹੀ ਆਪਣੇ 14 ਬਰਤਾਨਵੀ ਵਿਦੇਸ਼ੀ ਰਾਜਖੇਤਰਾਂ ਵਿੱਚੋਂ ਇੱਕ ਮੰਨ ਕੇ ਆਪਣਾ ਹੱਕ ਜਮਾਉਂਦੀ ਹੈ। ਇਹਦੇ ਵਿੱਚ 60°S ਅਕਸ਼ਾਂਸ਼ ਤੋਂ ਦੱਖਣਲਾ ਅਤੇ 20°W ਅਤੇ 80°W ਰੇਖਾਂਸ਼ਾਂ ਵਿਚਲਾ ਖੇਤਰ ਸ਼ਾਮਲ ਹੈ ਜੋ ਇੱਕ ਫ਼ਾਨਾ ਬਣਾਉਂਦਾ ਹੈ ਅਤੇ ਅਰਜਨਟੀਨਾ ਅਤੇ ਚਿਲੀ ਦੇ ਅੰਟਾਰਕਟਿਕਾ ਉਤਲੇ ਦਾਅਵਿਆਂ ਨਾਲ਼ ਟੱਕਰ ਖਾਂਦਾ ਹੈ।