ਬਰਨਾਰਡੋ ਹੌਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰਨਾਰਡੋ ਹੌਜ਼ੀ
ਬਰਨਾਰਡੋ ਹੌਜ਼ੀ
ਜਨਮਬਰਨਾਰਡੋ ਅਲਬਰਟੋ ਹੋਜ਼ੀ
(1887-04-10)ਅਪ੍ਰੈਲ 10, 1887
ਬੁਏਨਸ ਆਇਰਸ, ਅਰਜਨਟੀਨਾ
ਮੌਤਸਤੰਬਰ 21, 1971(1971-09-21) (ਉਮਰ 84)[1]
ਬੁਏਨਸ ਆਇਰਸ, ਅਰਜਨਟੀਨਾ
ਕੌਮੀਅਤਅਰਜਨਟੀਨੀ
ਖੇਤਰਸਰੀਰ ਕਿਰਿਆ ਵਿਗਿਆਨ, endocrinology
ਮਸ਼ਹੂਰ ਕਰਨ ਵਾਲੇ ਖੇਤਰਗਲੂਕੋਜ਼[1]
ਅਹਿਮ ਇਨਾਮNobel Prize for Physiology or Medicine (1947)

ਬਰਨਾਰਡੋ ਅਲਬਰਟੋ ਹੌਜ਼ੀ (10 ਅਪ੍ਰੈਲ 1887 – 21 ਸਤੰਬਰ 1971) ਇੱਕ ਸਰੀਰ-ਕਿਰਿਆ ਵਿਗਿਆਨੀ ਹੈ ਜਿਸਨੂੰ ਕਿ 1947 ਵਿੱਚ ਮੈਜੀਸਨ ਖੇਤਰ ਵਿੱਚ ਸਾਂਝੇ ਰੂਪ ਵਿੱਚ ਨੋਬਲ ਇਨਾਮ ਪ੍ਰਾਪਤ ਹੋਇਆ ਸੀ। ਲਾਤੀਨੀ ਅਮਰੀਕਾ ਦਾ ਉਹ ਪਹਿਲਾ ਵਿਗਿਆਨੀ ਹੈ ਜਿਸਨੇ ਵਿਗਿਆਨ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ ਸੀ। ਉਸਦਾ ਇਨਾਮ ਕਾਰਲ ਫ਼ਰਡੀਨੈਂਡ ਕੋਰੀ ਤੇ ਗਰਟੀ ਕੋਰੀ ਨਾਲ ਸਾਂਝਾ ਸੀ।

ਹਵਾਲੇ[ਸੋਧੋ]

  1. 1.0 1.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named frs

ਅੱਗੇ ਪੜ੍ਹੋ[ਸੋਧੋ]

ਫਰਮਾ:Nobel Prize in Physiology or Medicine Laureates 1926–1950