ਬਰੇਕਥਰੂ (ਮਨੁੱਖੀ ਹੱਕ)
ਦਿੱਖ
ਬਰੇਕਥਰੂ ਇੱਕ ਅੰਤਰਰਾਸ਼ਟਰੀ ਮਨੁੱਖੀ ਹੱਕਾਂ ਦੀ ਸੰਸਥਾ ਹੈ[1] ਜੋ ਔਰਤਾਂ ਅਤੇ ਕੁੜੀਆਂ ਦੇ ਨਾਲ ਹੁੰਦੀ ਹਿੰਸਾ ਨੂੰ ਖ਼ਤਮ ਕਰਨ ਲਈ ਕੰਮ ਕਰਦੀ ਹੈ। ਇਹ ਸੰਸਥਾ ਅਮਰੀਕਾ ਅਤੇ ਭਾਰਤ ਵਿੱਚ ਕੰਮ ਕਰ ਰਹੀ ਹੈ।[2]
ਇਤਿਹਾਸ
[ਸੋਧੋ]ਭਾਰਤੀ-ਅਮਰੀਕੀ ਮਨੁੱਖੀ ਅਧਿਕਾਰ ਕਾਰਕੁਨ ਅਤੇ ਸੱਭਿਆਚਾਰਕ ਉਦਯੋਗਪਤੀ ਮਲਿਕਾ ਦੱਤ ਨੇ 2000 ਵਿੱਚ ਬਰੇਕਥਰੂ ਦੀ ਸਥਾਪਨਾ ਕੀਤੀ। ਇਹਨਾਂ ਨੇ ਮਾਨ ਕੇ ਮੰਜੀਰੇ ਨਾਮ ਦੀ ਇੱਕ ਸੰਗੀਤ ਵੀਡੀਓ ਐਲਬਮ ਦੇ ਨਾਲ ਔਰਤਾਂ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ।
ਮਸਲੇ
[ਸੋਧੋ]ਬਰੇਕਥਰੂ ਮੁੱਖ ਤੌਰ ਉੱਤੇ 4 ਮਸਲਿਆਂ ਉੱਤੇ ਕੰਮ ਕਰਦੀ ਹੈ; ਘਰੇਲੂ ਹਿੰਸਾ, ਬਾਲ ਵਿਆਹ, ਯੌਨ ਸ਼ੋਸ਼ਣ ਅਤੇ ਭਰੂਣ ਹੱਤਿਆ।
ਹਵਾਲੇ
[ਸੋਧੋ]- ↑ "Breakthrough Trust". Retrieved 15 April 2017.
- ↑ "Breakthrough Trust". GlobalGiving. Retrieved 15 April 2017.