ਬਲਦੇਵ ਸਿੰਘ ਖਹਿਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲਦੇਵ ਸਿੰਘ ਖਹਿਰਾ
ਪੰਜਾਬ ਵਿਧਾਨ ਸਭਾ
ਦਫ਼ਤਰ ਵਿੱਚ
2017–2022
ਤੋਂ ਪਹਿਲਾਂਅਵਿਨਾਸ਼ ਚੰਦਰ
ਤੋਂ ਬਾਅਦਵਿਕਰਮਜੀਤ ਸਿੰਘ ਚੌਧਰੀ
ਹਲਕਾਫਿਲੌਰ
ਨਿੱਜੀ ਜਾਣਕਾਰੀ
ਜਨਮ18 ਅਕਤੂਬਰ 1979
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਭਾਵਨਾ ਖੋਸਲਾ
ਰਿਹਾਇਸ਼ਜਲੰਧਰ
ਪੇਸ਼ਾਸਿਆਸਤਦਾਨ

ਬਲਦੇਵ ਸਿੰਘ ਖਹਿਰਾ (ਜਨਮ 18 ਅਕਤੂਬਰ 1979)[1] ਇੱਕ ਭਾਰਤੀ ਸਿਆਸਤਦਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੈ। 2017 ਵਿੱਚ, ਉਹ ਫਿਲੌਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ।[2]

ਹਲਕਾ[ਸੋਧੋ]

ਬਲਦੇਵ ਸਿੰਘ ਖਹਿਰਾ ਫਿਲੌਰ ਦੀ ਨੁਮਾਇੰਦਗੀ ਕਰਦੇ ਰਹੇ ਹਨ । [3][4]

ਹਵਾਲੇ[ਸੋਧੋ]

  1. "Members". punjabassembly.nic.in. Retrieved 2021-06-23.
  2. "Baldev Singh(SAD):Constituency- PHILLAUR (SC)(JALANDHAR) - Affidavit Information of Candidate:". myneta.info. Retrieved 2021-06-23.
  3. "PHILLAUR Election Result 2017, Winner, PHILLAUR MLA, Punjab". NDTV.com (in ਅੰਗਰੇਜ਼ੀ). Retrieved 2021-06-23.
  4. "2017 Phillaur - Punjab Assembly Election Winner, LIVE Results & Latest News: Election Dates, Polling Schedule, Election Results & Live Election Updates". India.com (in ਅੰਗਰੇਜ਼ੀ). Archived from the original on 2021-06-24. Retrieved 2021-06-23. {{cite web}}: Unknown parameter |dead-url= ignored (|url-status= suggested) (help)