ਸਮੱਗਰੀ 'ਤੇ ਜਾਓ

ਬਸਰਾ, ਚਕਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਸਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ 32°46'43N 71°59'4E 'ਤੇ ਸਮੁੰਦਰ ਤਲ ਤੋਂ 350 ਮੀਟਰ (1151 ਫੁੱਟ) ਦੀ ਉਚਾਈ ਤੇ ਸਥਿਤ ਹੈ। ਇਸ ਪਿੰਡ ਵਿੱਚ ਬਸਰਾ ਗੋਤ ਦੇ ਜੱਟਾਂ [1] ਨਾਲ ਆਬਾਦ ਹੈ।

ਹਵਾਲੇ

[ਸੋਧੋ]
  1. Location of Basra- Falling Rain Genomics