ਬਾਂਦਰਦੇਵਾ

ਗੁਣਕ: 27°06′00″N 93°49′37″E / 27.100°N 93.827°E / 27.100; 93.827
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਂਦਰਦੇਵਾ
ਦਰਵਾਜਾ
ਕਸਬਾ
ਬਾਂਦਰਦੇਵਾ is located in ਅਰੁਣਾਂਚਲ ਪ੍ਰਦੇਸ਼
ਬਾਂਦਰਦੇਵਾ
ਬਾਂਦਰਦੇਵਾ
ਅਰੁਣਾਚਲ ਪ੍ਰਦੇਸ਼, ਭਾਰਤ ਵਿੱਚ ਸਥਿਤੀ
ਬਾਂਦਰਦੇਵਾ is located in ਭਾਰਤ
ਬਾਂਦਰਦੇਵਾ
ਬਾਂਦਰਦੇਵਾ
ਬਾਂਦਰਦੇਵਾ (ਭਾਰਤ)
ਗੁਣਕ: 27°06′00″N 93°49′37″E / 27.100°N 93.827°E / 27.100; 93.827
ਦੇਸ਼ ਭਾਰਤ
ਰਾਜਅਸਾਮ
ਜ਼ਿਲ੍ਹਾਲਖੀਮਪੁਰ
ਬਾਨੀਬਾਬਾ ਬਜਰੰਗ ਨਾਥ
ਨਾਮ-ਆਧਾਰਹਨੂੰਮਾਨ
ਭਾਸ਼ਾਵਾਂ
 • ਅਧਿਕਾਰਤਅੰਗਰੇਜ਼ੀ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
784160
ਵਾਹਨ ਰਜਿਸਟ੍ਰੇਸ਼ਨAS

ਬਾਂਦਰਦੇਵਾ ਲਖੀਮਪੁਰ ਜ਼ਿਲ੍ਹੇ, ਅਸਾਮ ਦਾ ਇੱਕ ਕਸਬਾ ਹੈ। ਇਹ ਗੁਹਾਟੀ ਤੋਂ ਸਿਲਾਪਥਰ ਰੋਡ ਤੇ ਹੈ।ਇਸ ਨੂੰ ਸਥਾਨਿਕ ਲੋਕ ਬਾਂਦਰਦੋਹਾ ਵੀ ਕਹਿੰਦੇ ਹਨ। ਇਹ ਇਥੋਂ ਦੇ ਵੱਡੇ ਇਲੈਕਟ੍ਰਾਨਿਕ ਸਮਾਨ ਬਾਜ਼ਾਰ ਅਤੇ ਹੋਟਲਾਂ ਲਈ ਜਾਣਿਆ ਜਾਂਦਾ ਹੈ। ਇਹ ਡਿਕਰੌਂਗ ਨਦੀ ਦੇ ਨੇੜੇ ਸਥਿਤ ਇੱਕ ਵਧ ਰਹੀ ਸਰਹੱਦੀ ਬੰਦੋਬਸਤ ਦਾ ਸ਼ਹਿਰ ਹੈ। ਇਥੇ ਇਹ ਸੜਕ ਅਤੇ ਰੇਲਵੇ ਨਾਲ ਦੇਸ਼ ਦੇ ਬਾਕੀ ਹਿਸਿਆਂ ਨਾਲ ਜੁੜਿਆ ਹੋਇਆ ਹੈ। ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਹਰਮੁਤੀ ਰੇਲਵੇ ਸਟੇਸ਼ਨ ਹੈ।

Map

,ਅਤੇ ਏਥੋਂ ਦਾ ਸਭ ਤੋਂ ਨੇੜੇ ਹਵਾਈ ਅੱਡਾ ਲੀਲਾਬਾਰੀ (IXI) ਹੈ। ਇਸ ਦਾ ਨਾਮ ਪੰਚਮੁਖੀ ਬਾਲਾਜੀ ਦੇ ਮੰਦਰ ਤੋਂ ਲਿਆ ਗਿਆ ਹੈ। ਇਹ ਅਰੁਣਾਚਲ ਪ੍ਰਦੇਸ਼ ਦੇ ਗੇਟਵੇ ਵਜੋਂ ਕੰਮ ਕਰਦਾ ਹੈ, ਅਤੇ ਇਸ ਲਈ ਇਸਨੂੰ ਚੈੱਕ ਗੇਟ ਵੀ ਕਿਹਾ ਜਾਂਦਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਜਾਣ ਲਈ ਇੱਕ ILP (ਇਨਰ ਲਾਈਨ ਪਰਮਿਟ) ਦੀ ਜਰੂਰਤ ਹੁੰਦੀ ਹੈ।

ਟਿਕਾਣਾ[ਸੋਧੋ]

ਨੈਸ਼ਨਲ ਹਾਈਵੇਅ 52ਏ ਬਾਂਦਰਦੇਵਾ ਤੋਂ ਸ਼ੁਰੂ ਹੁੰਦਾ ਹੈ। ਇਹ ਇਟਾਨਗਰ ਦੀ ਰਾਜਧਾਨੀ ਤੋਂ 31 ਕਿਲੋਮੀਟਰ ਦੀ ਦੂਰੀ ਤੇ ਹੈ।

ਹਵਾਲੇ[ਸੋਧੋ]