ਬਾਕਸਰ ਬਗ਼ਾਵਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਾਕਸਰ ਬਗ਼ਾਵਤ
Russian troops storming Beijing gates 1900.gifSiege of Peking, Boxer Rebellion.jpg
ਉੱਤੋਂ ਥੱਲੇ:ਰੂਸੀ ਤੋਪਾਂ ਪੀਕਿੰਙ ਦੇ ਬੂਹੇ ਭੰਨਦੀਆਂ ਹੋਈਆਂ, ਅਮਰੀਕੀ ਫ਼ੌਜਾਂ ਬੀਜਿੰਗ ਦੀਆਂ ਕੰਧਾਂ ਉੱਤੇ ਚੜ੍ਹਾਈ ਕਰਦੀਆਂ ਹੋਈਆਂ।
ਮਿਤੀ ਪੱਤਝੜ 1899 – ਸਤੰਬਰ 1901
ਥਾਂ/ਟਿਕਾਣਾ
ਨਤੀਜਾ ਗੱਠਜੋੜ ਦੀ ਜਿੱਤ
ਲੜਾਕੇ
ਅੱਠ-ਦੇਸ਼ੀ ਗੱਠਜੋੜ:

ਬਰਤਾਨਵੀ ਸਾਮਰਾਜ ਸੰਯੁਕਤ ਬਾਦਸ਼ਾਹੀ
ਫਰਮਾ:Country data ਰੂਸੀ ਸਾਮਰਾਜ
ਫਰਮਾ:Country data ਜਪਾਨੀ ਸਾਮਰਾਜ
ਫ਼ਰਾਂਸ ਫ਼ਰਾਂਸ
 ਸੰਯੁਕਤ ਰਾਜ
ਫਰਮਾ:Country data ਜਰਮਨ ਸਾਮਰਾਜ
ਇਟਲੀ ਦੀ ਬਾਦਸ਼ਾਹੀ ਇਟਲੀ
 ਆਸਟਰੀਆ-ਹੰਗਰੀ
 ਨੀਦਰਲੈਂਡ
 ਬੈਲਜੀਅਮ
 ਸਪੇਨ

ਸੱਚ ਹੇਠ ਇੱਕ ਹੋਈ ਨਾਗਰਿਕ ਫ਼ੌਜ

ਛਿੰਙ ਖ਼ਾਨਦਾਨ ਸਾਮਰਾਜੀ ਚੀਨ

ਫ਼ੌਜਦਾਰ ਅਤੇ ਆਗੂ
ਨੁਮਾਇੰਦਗੀ
ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਕਲਾਡ ਮੈਕਸਵਲ ਮਿਕਡਾਨਲਡ
ਸੀਮਰ ਚੜ੍ਹਾਈ
ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਐਡਵਰਡ ਹੋਬਾਰਟ ਸੀਮਰ
ਗੈਸਲੀ ਚੜ੍ਹਾਈ
ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਐਲਫ਼ਰਡ ਗੈਸਲੀ
ਰੂਸੀ ਸਾਮਰਾਜ ਯਵਗਨੀ ਇਵਾਨੋਵਿੱਚ ਅਲੈਕਸੀਏਵ
ਰੂਸੀ ਸਾਮਰਾਜ ਨਿਕੋਲਾਈ ਲਿਨੇਵਿਚ
ਜਪਾਨੀ ਸਾਮਰਾਜ ਫ਼ੁਕੂਸ਼ੀਮਾ ਯਾਸੂਮਾਸਾ
ਸੰਯੁਕਤ ਰਾਜ ਅਮਰੀਕਾ ਐਡਨਾ ਚੈਫ਼ੀ
ਸੰਯੁਕਤ ਰਾਜ ਅਮਰੀਕਾ ਕਰਨਲ ਐਮਰਸਨ ਐੱਚ. ਲਿਸਕਮ 
ਕਬਜ਼ੇਕਾਰ ਫ਼ੌਜ
ਜਰਮਨ ਰਾਜਸ਼ਾਹੀ ਆਲਫ਼ਰਡ ਵੌਨ ਵਾਲਡਰਜ਼ੀ
ਮਾਂਚੂਰੀਆ ਉੱਤੇ ਰੂਸ ਦਾ ਕਬਜ਼ਾ
ਰੂਸੀ ਸਾਮਰਾਜ ਅਲੈਕਸੀ ਕੂਰੋਪਾਤਕਿਨ
ਛਿੰਙ ਖ਼ਾਨਦਾਨ ਮਹਾਰਾਣੀ ਦੁਆਜਰ ਸੀਸ਼ੀ

ਛਿੰਙ ਖ਼ਾਨਦਾਨ ਰਾਜਕੁਮਾਰ ਦੁਆਨ
ਛਿੰਙ ਖ਼ਾਨਦਾਨ Ronglu
ਛਿੰਙ ਖ਼ਾਨਦਾਨ Nie Shicheng 
ਛਿੰਙ ਖ਼ਾਨਦਾਨ ਮਾ ਯੂਕੁਨ
ਛਿੰਙ ਖ਼ਾਨਦਾਨ Song Qing
ਛਿੰਙ ਖ਼ਾਨਦਾਨ Dong Fuxiang
ਛਿੰਙ ਖ਼ਾਨਦਾਨ Ma Anliang
ਛਿੰਙ ਖ਼ਾਨਦਾਨ Ma Fulu 
ਛਿੰਙ ਖ਼ਾਨਦਾਨ Ma Fuxiang
ਛਿੰਙ ਖ਼ਾਨਦਾਨ ਮਾ ਫ਼ੂਸ਼ਿੰਙ
ਛਿੰਙ ਖ਼ਾਨਦਾਨ ਮਾ ਹਾਈਯਾਨ
ਛਿੰਙ ਖ਼ਾਨਦਾਨ ਯਾਓ ਵਾਂਙ
ਛਿੰਙ ਖ਼ਾਨਦਾਨ Li Bingheng
ਛਿੰਙ ਖ਼ਾਨਦਾਨ Yuxian

ਤਾਕਤ
~ 50,255 ਕੁੱਲ


ਰੂਸੀ ਸਾਮਰਾਜ ਮਾਂਚੂਰੀਆ ਵਿੱਚ 200,000 ਰੂਸੀ ਫ਼ੌਜੀ

100,000-300,000 ਬਾਕਸਰ
ਛਿੰਙ ਖ਼ਾਨਦਾਨ 100,000 ਸ਼ਾਹੀ ਫ਼ੌਜੀ[3]
ਮੌਤਾਂ ਅਤੇ ਨੁਕਸਾਨ
2500 ਵਿਦੇਸ਼ੀ ਫ਼ੌਜੀ 2,000 ਸ਼ਾਹੀ ਫ਼ੌਜੀ[4]
Unknown number of Boxers
ਬਾਕਸਰਾਂ ਵੱਲੋਂ 32,000 ਚੀਨੀ ਇਸਾਈ ਅਤੇ 200 ਮਿਸ਼ਨਰੀ ਮਾਰੇ ਗਏ (ਉੱਤਰੀ ਚੀਨ ਵਿੱਚ)[5]
ਬਾਕਸਰਾਂ ਵੱਲੋਂ ਕੁੱਲ 100,000 ਆਮ ਲੋਕ ਮਾਰੇ ਗਏ[6]
ਬਾਹਰਲੇ ਫ਼ੌਜੀਆਂ ਵੱਲੋਂ ਕੁੱਲ 5,000 ਆਮ ਲੋਕ ਮਾਰੇ ਗਏ
ਬਾਕਸਰ ਬਗ਼ਾਵਤ
ਰਿਵਾਇਤੀ ਚੀਨੀ 義和團運動
ਸਰਲ ਚੀਨੀ 运动
ਸ਼ਬਦੀ ਅਰਥ ਸੱਚ ਦੀ ਲਹਿਰ ਵਿੱਚ ਇੱਕ ਹੋਈ ਰਜ਼ਾਕਾਰ ਫ਼ੌਜ

ਬਾਕਸਰ ਬਗ਼ਾਵਤ (ਹੋਰ ਨਾਂ ਬਾਕਸਰ ਗ਼ਦਰ ਜਾਂ ਯੀਹੇਤੁਆਨ ਲਹਿਰ ਹਨ) ਇੱਕ ਹਿੰਸਕ, ਵਿਦੇਸ਼-ਵਿਰੋਧੀ ਅਤੇ ਇਸਾਈ-ਵਿਰੋਧੀ ਲਹਿਰ ਸੀ ਜੋ 1898 ਤੋਂ ਲੈ ਕੇ 1900 ਤੱਕ ਛਿੰਙ ਖ਼ਾਨਦਾਨ ਦੇ ਖ਼ਾਤਮੇ ਵੇਲੇ ਚੀਨ ਵਿੱਚ ਵਾਪਰੀ। ਇਹਦੀ ਸ਼ੁਰੂਆਤ ਸੱਚ ਹੇਠ ਇੱਕ ਹੋਏ ਨਾਗਰਿਕ ਫ਼ੌਜੀਆਂ, ਜਿਹਨਾਂ ਨੂੰ ਅੰਗਰੇਜ਼ੀ ਵਿੱਚ "ਬਾਕਸਰ" ਆਖਿਆ ਜਾਂਦਾ ਸੀ, ਨੇ ਕੀਤੀ ਜੋ ਮੂਲ-ਕੌਮੀ ਜਜ਼ਬੇ ਅਤੇ ਵਿਦੇਸ਼ੀ ਸਾਮਰਾਜਵਾਦ ਅਤੇ ਇਸਾਈਅਤ ਦੇ ਵਿਰੋਧ ਸਦਕਾ ਪ੍ਰੇਰਤ ਹੋਏ ਸਨ। ਮਹਾਨ ਤਾਕਤਾਂ ਨੇ ਵਿੱਚ ਪੈ ਕੇ ਚੀਨੀ ਫ਼ੌਜਾਂ ਨੂੰ ਹਰਾ ਦਿੱਤਾ।

ਹਵਾਲੇ[ਸੋਧੋ]

  1. Harrington 2001, p. 31.
  2. 2.0 2.1 Harrington 2001, p. 29.
  3. Xiang 2003, p. 248.
  4. Singer, Joel David, The Wages of War. 1816–1965 (1972)
  5. Hammond Atlas of the 20th century (1996)
  6. Rummel, Rudolph J.: China's Bloody Century: Genocide and Mass Murder Since 1900 (1991)