ਬਾਬਾ (ਆਦਰਸੂਚਕ)
ਦਿੱਖ
ਬਾਬਾ (Persian: بابا, Urdu: بابا, ਪਸ਼ਤੋ: بابا; ਸੰਸਕ੍ਰਿਤ, ਹਿੰਦੀ ਅਤੇ ਮਰਾਠੀ: बाबा; ਬਾਪ; ਦਾਦਾ; ਸਿਆਣਾ ਬਜੁਰਗ; ਜਨਾਬ,[1]) ਫ਼ਾਰਸੀ ਭਾਸ਼ਾ ਦਾ ਇੱਕ ਆਦਰਸੂਚਕ ਸ਼ਬਦ ਹੈ, ਜੋ ਕਈ ਪੱਛਮੀ ਅਤੇ ਦੱਖਣੀ ਏਸ਼ੀਆਈ ਸੱਭਿਆਚਾਰਾਂ ਵਿੱਚ ਆਮ ਵਰਤਿਆ ਜਾਂਦਾ ਹੈ। ਇਹ ਸੂਫ਼ੀ ਸੰਤਾਂ ਲਈ ਸਨਮਾਨ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਫ਼ਾਰਸੀ ਵਿੱਚ ਅਸਲ ਲਫ਼ਜ਼ ਬਾਬ ਹੈ ਲੇਕਿਨ ਆਮ ਬੋਲੀਆਂ ਅਲਫ਼ ਲਗਾ ਕੇ ਬਾਬਾ ਇਸਤੇਮਾਲ ਕਰਦੀਆਂ ਹਨ।
ਹਵਾਲੇ
[ਸੋਧੋ]- ↑ Platts, John T. (John Thompson). A dictionary of Urdu, classical Hindi, and English. London: W. H. Allen & Co., 1884.