ਬਾਰਾਂਕੀਆ
Jump to navigation
Jump to search
ਬਾਰਾਂਕੀਆ Barranquilla |
|
---|---|
ਉਪਨਾਮ: [ਲਾ ਆਰੇਨੋਸਾ, ਲਾ ਪੁਏਰਤੋ ਦੇ ਓਰੋ ਦੇ ਕੋਲੋਂਬੀਆ, ਕੁਰਾਂਬਾ ਲਾ ਬੈਯਾ, ਲਾ ਮੇਹੋਰ] | |
ਗੁਣਕ: 10°57′50″N 74°47′47″W / 10.96389°N 74.79639°W | |
ਦੇਸ਼ | ![]() |
ਖੇਤਰ | ਕੈਰੇਬੀਅਨ |
ਵਿਭਾਗ | ਆਤਲਾਂਤੀਕੋ |
ਸਥਾਪਤ | 1 ਅਪਰੈਲ, 1813 |
ਅਬਾਦੀ (2005)[1] | |
- ਨਗਰਪਾਲਿਕਾ ਅਤੇ ਸ਼ਹਿਰ | 11,48,506 |
- ਮੁੱਖ-ਨਗਰ | 21,62,143 |
ਡਾਕ ਕੋਡ | 080020 |
ਮਨੁੱਖੀ ਵਿਕਾਸ ਸੂਚਕ (2006) | 0.821 – ਉੱਚਾ |
ਵੈੱਬਸਾਈਟ | ਅਧਿਕਾਰਕ ਵੈੱਬਸਾਈਟ (ਸਪੇਨੀ) |
ਬਾਰਾਂਕੀਆ (ਸਪੇਨੀ ਉਚਾਰਨ: [baraŋˈkiʝa]) ਉੱਤਰੀ ਕੋਲੰਬੀਆ ਵਿੱਚ ਕੈਰੇਬੀਆਈ ਸਾਗਰ ਕੋਲ ਸਥਿਤ ਇੱਕ ਉਦਯੋਗੀ ਬੰਦਰਗਾਹੀ ਸ਼ਹਿਰ ਅਤੇ ਨਗਰਪਾਲਿਕਾ ਹੈ। ਇਹ ਆਤਲਾਂਤੀਕੋ ਵਿਭਾਗ ਦੀ ਰਾਜਧਾਨੀ ਅਤੇ ਕੋਲੰਬੀਆਈ ਕੈਰੇਬੀਆਈ ਖੇਤਰ ਦਾ ਸਭ ਤੋਂ ਵੱਡਾ ਉਦਯੋਗੀ ਸ਼ਹਿਰ ਅਤੇ ਬੰਦਰਗਾਹ ਹੈ ਜਿਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 2011 ਵਿੱਚ 1,885,500 ਸੀ ਅਤੇ ਜਿਸ ਕਰ ਕੇ ਇਹ ਬੋਗੋਤਾ, ਮੇਦੇਯੀਨ ਅਤੇ ਕਾਲੀ ਮਗਰੋਂ ਦੇਸ਼ ਦਾ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।