ਮੇਦੇਯੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੇਦੇਯੀਨ
Municipio de Medellín
ਉਪਨਾਮ: Ciudad de la Eterna Primavera (ਸਦੀਵੀ ਬਸੰਤ ਦਾ ਸ਼ਹਿਰ)
ਮਾਟੋ: ਮੇਦੇਯੀਨ, ਜ਼ਿੰਦਗੀ ਦਾ ਇੱਕ ਘਰ (Medellín, Un hogar para la Vida)
ਗੁਣਕ: 6°14′9.33″N 75°34′30.49″W / 6.235925°N 75.5751361°W / 6.235925; -75.5751361
ਦੇਸ਼ ਕੋਲੰਬੀਆਕੋਲੰਬੀਆ
ਵਿਭਾਗ ਆਂਤੀਓਕੀਆ
ਸਥਾਪਤ ੧੬੧੬
ਸਰਕਾਰ
 - ਕਿਸਮ ਮੇਅਰ-ਕੌਂਸਲ
 - ਸੰਸਥਾ ਆਲਕਾਦੀਆ ਦੇ ਮੇਦੇਯੀਨ
ਉਚਾਈ ੧,੪੯੫
ਅਬਾਦੀ (੨੦੧੨)
 - ਨਗਰਪਾਲਿਕਾ ੨੭,੪੩,੦੪੯
 - ਮੁੱਖ-ਨਗਰ ੩੫,੯੨,੧੦੦
ਮਨੁੱਖੀ ਵਿਕਾਸ ਸੂਚਕ (੨੦੧੦) 0.886 – Very High.[੧]
ਵੈੱਬਸਾਈਟ Official website

ਮੇਦੇਯੀਨ ([meðeˈʝin]), ਅਧਿਕਾਰਕ ਤੌਰ 'ਤੇ Municipio de Medellín (ਪੰਜਾਬੀ ਵਿੱਚ ਮੇਦੇਯੀਨ ਦੀ ਨਗਰਪਾਲਿਕਾ), ਕੋਲੰਬੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਅਮਰੀਕਾ ਵਿੱਚ ਐਂਡੀਸ ਦੀ ਸਭ ਤੋਂ ਉੱਤਰੀ ਘਾਟੀ ਵਿੱਚੋਂ ਇੱਕ ਅਬੁਰਰਾ ਘਾਟੀ ਵਿੱਚ ਸਥਿੱਤ ਹੈ। ੨੦੧੨ ਵਿੱਚ ਇਹਦੀ ਅਬਾਦੀ ੨੭ ਲੱਖ ਸੀ।[੨] [੩]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png