ਬੋਗੋਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੋਗੋਤਾ ਡੀ.ਸੀ.

ਮੋਹਰ
ਮਾਟੋ: Bogotá, 2600 metros más cerca de las estrellas
ਬੋਗੋਤਾ, ਤਾਰਿਆਂ ਦੇ 2600 ਮੀਟਰ ਜ਼ਿਆਦਾ ਕੋਲ
ਬੋਗੋਤਾ ਡੀ.ਸੀ. is located in ਕੋਲੰਬੀਆ
ਬੋਗੋਤਾ ਡੀ.ਸੀ.
ਕੋਲੰਬੀਆ
ਗੁਣਕ: 4°35′53″N 74°4′33″W / 4.59806°N 74.07583°W / 4.59806; -74.07583
ਦੇਸ਼  ਕੋਲੰਬੀਆ
ਵਿਭਾਗ Flag of Bogotá.svg
ਸਥਾਪਨਾ 1 ਅਗਸਤ 1538 (ਰਵਾਇਤੀ)[1]
ਸਥਾਪਕ ਗੋਂਸਾਲੋ ਜੀਮੇਨੇਸ ਦੇ ਕੇਸਾਦਾ
ਅਬਾਦੀ (2005)[2]
 - ਰਾਜਧਾਨੀ ਜ਼ਿਲ੍ਹਾ 90,00,000
 - ਦਰਜਾ ਪਹਿਲਾ
 - ਮੁੱਖ-ਨਗਰ 10
ਵਾਸੀ ਸੂਚਕ ਬੋਗੋਤੀ
ਮਨੁੱਖੀ ਵਿਕਾਸ ਸੂਚਕ (2011) 0.904 ਬਹੁਤ ਉੱਚਾ[3]
ਵੈੱਬਸਾਈਟ ਸ਼ਹਿਰ ਅਧਿਕਾਰਕ ਸਾਈਟ
ਮੇਅਰ ਅਧਿਕਾਰਕ ਸਾਈਟ
ਬੋਗੋਤਾ ਸੈਰ-ਸਪਾਟਾ

ਬੋਗੋਤਾ (Distrito Capital ਜਾਂ ਰਾਜਧਾਨੀ ਜ਼ਿਲ੍ਹਾ), 1991 ਤੋਂ 2000 ਤੱਕ ਸਾਂਤਾਫ਼ੇ ਦੇ ਬੋਗੋਤਾ, ਕੋਲੰਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰਾਸ਼ਟਰੀ ਸੰਵਿਧਾਨ ਵਿੱਚ ਕੁੰਦੀਨਾਮਾਰਕਾ ਵਿਭਾਗ ਦੀ ਰਾਜਧਾਨੀ ਵੀ ਮਿੱਥੀ ਗਈ ਹੈ ਪਰ ਬੋਗੋਤਾ ਦਾ ਸ਼ਹਿਰ ਹੁਣ ਇੱਕ ਸੁਤੰਤਰ ਰਾਜਧਾਨੀ ਜ਼ਿਲ੍ਹਾ ਹੈ ਅਤੇ ਹੁਣ ਪ੍ਰਸ਼ਾਸਕੀ ਤੌਰ ਉੱਤੇ ਕਿਸੇ ਵੀ ਵਿਭਾਗ ਦੀ ਮਲਕੀਅਤ ਨਹੀਂ ਹੈ। ਇਹ 2005 ਵਿੱਚ 9,000,000 ਦੀ ਅਬਾਦੀ ਨਾਲ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[4] ਬੋਗੋਤਾ ਅਤੇ ਉਸ ਦਾ ਮਹਾਂਨਗਰੀ ਖੇਤਰ, ਜਿਸ ਵਿੱਚ ਚੀਆ, ਕੋਤਾ, ਸੋਆਚਾ, ਕਾਹੀਕਾ ਅਤੇ ਲਾ ਕਾਲੇਰਾ ਆਦਿ ਨਗਰਪਾਲਿਕਾਵਾਂ ਸ਼ਾਮਲ ਹਨ, ਦੀ ਅਬਾਦੀ 2005 ਵਿੱਚ ਇੱਕ ਕਰੋੜ ਸੀ।[2]

ਹਵਾਲੇ[ਸੋਧੋ]

  1. Henderson, James D.; Delpar, Helen; Brungardt, Maurice Philip; Richard N. Weldon (2000). A reference guide to Latin American history. M.E. Sharpe. p. 61. ISBN 978-1-56324-744-6. Retrieved 5 August 2011. 
  2. 2.0 2.1 "2005 Census" (in Spanish). Departamento Administrativo Nacional de Estadística DANE. http://www.dane.gov.co/index.php?option=com_content&view=article&id=307&Itemid=124. Retrieved on 2012-02-10. 
  3. http://es.wikipedia.org/wiki/Anexo:Departamentos_de_Colombia_por_IDH
  4. "Boletín Censo General 2005 - Perfil Bogotá" (PDF). DANE. 13 September 2010. Retrieved 3 November 2011.