ਸਮੱਗਰੀ 'ਤੇ ਜਾਓ

ਬਿਦੀਤਾ ਬੇਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਿਦੀਤਾ ਬੇਗ
বিদিতা বাগ
ਬਿਦੀਤਾ ਬੇਗ 2017 ਵਿੱਚ
ਜਨਮ (1991-09-30) 30 ਸਤੰਬਰ 1991 (ਉਮਰ 34)
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2010–ਹੁਣ

ਬਿਦੀਤਾ ਬੇਗ (ਜਨਮ 30 ਸਤੰਬਰ 1991) ਇੱਕ ਭਾਰਤੀ ਅਭਿਨੇਤਰੀ ਅਤੇ ਇੱਕ ਪੇਸ਼ੇਵਰ ਮਾਡਲ ਹੈ। ਉਹ ਜ਼ਿਆਦਾਤਰ ਸਮਾਜਿਕ-ਸਿਆਸੀ ਫ਼ਿਲਮਾਂ ਵੱਲ ਝੁਕਾਅ ਵਜੋਂ ਜਾਣੀ ਜਾਂਦੀ ਹੈ। [1][2][3]

ਮੁੱਢਲਾ ਜੀਵਨ

[ਸੋਧੋ]

ਬਿਦੀਤਾ ਹਾਵੜਾ, ਪੱਛਮੀ ਬੰਗਾਲ ਤੋਂ ਹੈ। ਉਸ ਦਾ ਜਨਮ ਭਾਰਤੀ ਰਾਜ ਪੱਛਮੀ ਬੰਗਾਲ ਦੇ ਇੱਕ ਬੰਗਾਲੀ ਹਿੰਦੂ ਪਰਿਵਾਰ ਵਿੱਚ ਹੋਇਆ। ਉਸ ਦਾ ਇੱਕ ਭਰਾ ਹੈ, ਜੋ ਅਰਥ ਸਾਸ਼ਤਰ ਦੇ ਦਿੱਲੀ ਸਕੂਲ ਵਿੱਚ ਪੜ੍ਹਾਂ ਰਿਹਾ ਹੈ।

ਉਸਨੇ ਆਪਣੀ ਪੜ੍ਹਾਈ ਕੇਂਦਰੀਆ ਵਿਦਿਆਲਿਆ, ਸੰਤਰਾਗਾਚੀ ਤੋਂ ਕੀਤੀ ਅਤੇ ਯੂਨੀਵਰਸਿਟੀ ਤੋਂ ਪਹਿਲਾਂ ਦੀ ਪੜ੍ਹਾਈ ਕੇਂਦਰੀਆ ਵਿਦਿਆਲਿਆ ਫੋਰਟ ਵਿਲੀਅਮ ਤੋਂ ਸਾਇੰਸ ਵਿੱਚ ਕੀਤੀ। ਬਿਦੀਤਾ ਨੇ ਗ੍ਰੇਜੂਏਟ ਅਰਥ-ਸਾਸ਼ਤਰ ਵਿੱਚ ਜਾਦਵਪੁਰ ਯੂਨੀਵਰਸਿਟੀ, ਕਲਕੱਤਾ ਤੋਂ ਕੀਤੀ। ਉਸਨੇ ਕਲਾਸੀਕਲ ਸੰਗੀਤ ਵੀ ਸਿੱਖਿਆ ਹੈ ਅਤੇ ਉਸਨੂੰ ਪੇਂਟਿੰਗ ਬਹੁਤ ਪਸੰਦ ਹੈ।

ਕੈਰੀਅਰ

[ਸੋਧੋ]

ਬਿਦੀਤਾ ਨੇ ਆਪਣੇ ਕਾਲਜ ਸਮੇਂ ਹੀ ਮਾਡਲਿੰਗ ਦੇ ਕੈਰੀਅਰ ਵਿੱਚ ਪੈਰ ਰੱਖ ਲਿਆ ਸੀ। ਉਸ ਨੂੰ ਜੀਨਾ ਮਿੱਤਰਾ ਬੈਨਿਕ ਅਤੇ ਐਸ ਮੈਕ-ਅਪ ਕਲਾਕਾਰ ਸਵ. ਪ੍ਰਾਬੀਰ ਕੁਮਾਰ ਦਏ ਵੱਲੋਂ ਸਪੋਟ ਕੀਤਾ ਗਿਆ। ਉਹ ਸਾਬਿਆਸਾਚੀ ਮੁਖਰਜੀ ਅਤੇ ਕਿਰਨ ਉੱਤਮ ਗੋਸ਼ ਵਰਗੇ ਡਿਜਾਇਨਰਾਂ ਨਾਲ ਕੰਮ ਕਰਨ ਤੋਂ ਬਾਅਦ ਕਲਕੱਤਾ ਵਿੱਚ ਇੱਕ ਜਾਣਿਆ-ਪਹਿਚਾਣਿਆ ਚਿਹਰਾ ਬਣ ਗਈ ਸੀ। ਗ੍ਰੇਜੂਏਟ ਕਰਨ ਤੋਂ ਬਾਅਦ ਉਹ ਮੁੰਬਈ ਹੀ ਰਹਿਣ ਲੱਗ ਪਈ। ਉਸਨੇ ਲੈਕਮੇ ਫੈਸ਼ਨ ਵੀਕ, ਵੈਸਲੀਨ, ਨੋਕੀਆ, ਲੈਕਮੇ ਏਲੇ-18, ਕੋਲਗੇਟ ਰਿਲਾਇੰਸ ਆਦਿ ਲਈ ਕੰਮ ਕੀਤਾ। 

ਫ਼ਿਲਮੋਗ੍ਰਾਫੀ

[ਸੋਧੋ]
ਸਾਲਫ਼ਿਲਮਭਾਸ਼ਾਡਾਇਰੈਕਟਰਪਾਤਰਸੂਚਨਾ
2011ਮੁਕਤੀਬੰਗਾਲੀਗੌਤਮ ਹੈਦਰਹਾਸੀ
2011ਇਚੇਬੰਗਾਲੀਸ਼ੀਬੋਪ੍ਰੋਸਦ ਮੁਖਰਜੀ, ਨੰਦਿਤਾ ਰੋਏਜਯੰਤੀ ਲਾਹਾ
2012ਫ੍ਰੋਮ ਸਿਡਨੀ ਵਿਦ ਲਵਹਿੰਦੀਪ੍ਰਤੀਕ ਚੱਕਰਵਰਤੀਮੇਘਾ ਬੈਨਰਜੀ
2012ਏਖੋਂ ਨੇਦੇਖਾ ਨੋਦੀਰ ਇਕਸੀਪੇਰਅਸਾਮੀਬਿਦਯੁਟ ਕੋਟੋਕੇਸੁਦਕਸ਼ਨਾ
2013ਕਗੋਜੇਰ ਨੌਕਾਬੰਗਾਲੀਪ੍ਰਥਾਸਾਰਥੀ ਜੋਰਦਰਨੁਸਰਤ
2015ਭੌਨਰੀ - ਦ ਸਿੰਕਿੰਗ ਰਿਅਲਟੀਉੜੀਸਾਸੁਧਾੰਸ਼ੁ ਮੋਹਨ ਸਾਹੂਜਨਹਾ
2015ਐਕਸ: ਪਾਸਟ ਇਜ਼ ਪ੍ਰੇਜੇਂਟਹਿੰਦੀਅਭਿਨਵ ਸ਼ਿਵ ਤਿਵਾਰੀਹੀਨਾਕਹਾਣੀ – "ਔਡੀਸ਼ਨ"
2016ਸੰਗਬੋਰਾਬੰਗਾਲੀਬੁਲਨ ਭੱਟਾਚਾਰੀਆ
2016ਵਨਸ ਅਗੇਨਹਿੰਦੀ/ਅੰਗਰੇਜ਼ੀਕੰਵਲ ਸੇਠਮੀਰਾਪੋਸਟ ਪ੍ਰੋਡਕਸ਼ਨ
2016ਟੀ ਫ਼ਾਰ ਤਾਜ ਮਹਿਲਹਿੰਦੀਕੀਰਤ ਖੁਰਾਨਾਚੁਨੀਆਪੋਸਟ ਪ੍ਰੋਡਕਸ਼ਨ
2017ਬਾਬੂਮੋਸ਼ਾਏ ਬੰਦੂਕਵਾਜ਼ਹਿੰਦੀਕੂਸ਼ਨ ਨੰਦੀਫੁਲਵਾਪੂਰੀ
2017ਦਯਾ ਬਾਈਹਿੰਦੀਸ੍ਰੀ ਵਰੁਣਦਯਾ ਬਾਈਫ਼ਿਲਮਿੰਗ

ਹਵਾਲੇ

[ਸੋਧੋ]
  1. "Newbie Bidita Bag mistaken for Naxalite". Retrieved 19 January 2014.
  2. "Bidita Bag". Koimoi. Retrieved 19 April 2014.
  3. "Bidita Bag filmography". Archived from the original on 20 ਅਪ੍ਰੈਲ 2014. Retrieved 19 January 2014. {{cite web}}: Unknown parameter |dead-url= ignored (|url-status= suggested) (help)