ਬਿਲਾਲ ਬੇਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿਲਾਲ ਬੇਗ ਇੱਕ ਕੈਨੇਡੀਅਨ ਲੇਖਕ ਅਤੇ ਅਦਾਕਾਰ ਹੈ, ਉਹ ਆਪਣੇ ਨਾਟਕ 'ਅੱਛਾ ਬੱਚ' ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।[1] ਇਹ ਨਾਟਕ, ਇਕ ਸਮਲਿੰਗੀ ਪਾਕਿਸਤਾਨੀ-ਕੈਨੇਡੀਅਨ ਵਿਅਕਤੀ, ਜੋ ਆਪਣੀ ਮੁਸਲਿਮ ਪਰਵਰਿਸ਼ ਨਾਲ ਆਪਣੀ ਸੈਕਸੂਅਲਤਾ ਨੂੰ ਸੁਲਝਾਉਣ ਲਈ ਸੰਘਰਸ਼ ਕਰ ਰਿਹਾ ਹੈ, ਨੂੰ ਦਰਸਾਉਂਦਾ ਹੈ, ਇਸ ਨੂੰ 2018 ਵਿੱਚ ਥੀਏਟਰ ਪਾਸੇ ਮੁਰੇਲੀ ਅਤੇ ਬੱਡੀਜ਼ ਇਨ ਬੈਡ ਟਾਈਮਜ਼ ਦੁਆਰਾ ਸਾਂਝੇ ਤੌਰ 'ਤੇ ਪ੍ਰੋਡਿਊਸ਼ ਕੀਤਾ ਗਿਆ।[2]

2020 ਵਿੱਚ ਬੇਗ ਨੂੰ ਸਹਿ-ਨਿਰਮਾਤਾ ਅਤੇ ਸੌਰਟ ਆਫ ਦੇ ਸਿਤਾਰੇ ਵਜੋਂ ਘੋਸ਼ਿਤ ਕੀਤਾ ਗਿਆ ਸੀ, ਇਹ ਇੱਕ ਅੱਠ-ਐਪੀਸੋਡ ਸੀਬੀਸੀ ਟੈਲੀਵਿਜ਼ਨ ਦੀ ਕਾਮੇਡੀ ਸੀਰੀਜ਼ ਹੈ, ਜਿਸ ਵਿੱਚ ਇੱਕ ਲਿੰਗ-ਪ੍ਰਭਾਵ ਪਾਤਰ ਹੈ।[3] ਇਹ ਸੀਰੀਜ਼ 2021-22 ਦੇ ਟੈਲੀਵਿਜ਼ਨ ਸੀਜ਼ਨ ਵਿੱਚ ਸੀਬੀਸੀ ਦੇ ਪ੍ਰੀਮੀਅਰ ਲਈ ਹੈ।

ਹਵਾਲੇ[ਸੋਧੋ]

 

  1. J. Kelly Nestruck, "Review: With Acha Bacha, there’s no time like the present". The Globe and Mail, February 7, 2018.
  2. Jose Teodoro, "Acha Bacha explores queer South Asian-Canadian life with humour and heart" Archived 2021-05-16 at the Wayback Machine.. Now, February 8, 2018.
  3. "Entertainment news: New CBC comedy will star genderqueer playwright Bilal Baig as a gender-fluid millennial". Toronto Star, October 15, 2020.