ਬੇਥ ਲੈਂਗਸਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Beth Langston
ਨਿੱਜੀ ਜਾਣਕਾਰੀ
ਪੂਰਾ ਨਾਂਮ Bethany Alicia Langston
ਜਨਮ (1992-09-06) 6 ਸਤੰਬਰ 1992 (ਉਮਰ 26)
Harold Wood, Essex
ਬੱਲੇਬਾਜ਼ੀ ਦਾ ਅੰਦਾਜ਼ Right-hand bat
ਗੇਂਦਬਾਜ਼ੀ ਦਾ ਅੰਦਾਜ਼ Right Arm Seam
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਓ.ਡੀ.ਆਈ. ਪਹਿਲਾ ਮੈਚ 9 November 2016 v Sri Lanka
ਆਖ਼ਰੀ ਓ.ਡੀ.ਆਈ. 17 November 2016 v Sri Lanka
ਓ.ਡੀ.ਆਈ. ਕਮੀਜ਼ ਨੰ. 42
ਟਵੰਟੀ20 ਪਹਿਲਾ ਮੈਚ 24 October 2013 v West Indies
ਆਖ਼ਰੀ ਟਵੰਟੀ20 26 October 2013 v West Indies
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 4 2
ਦੌੜਾਂ 21 -
ਬੱਲੇਬਾਜ਼ੀ ਔਸਤ 21.00 -
100/50 0/0 0/0
ਸ੍ਰੇਸ਼ਠ ਸਕੋਰ 21 -
ਗੇਂਦਾਂ ਪਾਈਆਂ 186 48
ਵਿਕਟਾਂ 2 1
ਗੇਂਦਬਾਜ਼ੀ ਔਸਤ 47.00 44.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 1/23 1/16
ਕੈਚਾਂ/ਸਟੰਪ 2/– 1/–
ਸਰੋਤ: ESPNcricinfo, 23 July 2017

ਬੈਥਨੀਆ ਅਲੀਸੀਆ "ਬੇਥ" ਲੈਂਗਸਟਨ (ਜਨਮ 6 ਸਿਤੰਬਰ 1992) ਇੱਕ ਅੰਗਰੇਜ਼ੀ ਕ੍ਰਿਕੇਟ ਖਿਡਾਰੀ ਹੈ ਅਤੇ ਮਜੌਦਾ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦਾ ਮੈਂਬਰ ਹੈ।[1]

ਮਾਰਚ 2015 ਵਿਚ, ਉਸ ਨੂੰ ਦੁਬਈ ਵਿਚ ਅਪ੍ਰੈਲ ਦੇ ਦੌਰੇ ਲਈ ਇੰਗਲੈਂਡ ਦੀ ਮਹਿਲਾ ਅਕੈਡਮੀ ਦੀ ਟੀਮ ਵਿਚ ਰੱਖਿਆ ਗਿਆ ਸੀ, ਜਿੱਥੇ ਟੀਮ ਨੇ 50 ਓਵਰਾਂ ਦੇ ਚਾਰ ਮੈਚਾਂ ਅਤੇ ਦੋ ਟੀ -20 ਮੈਚ ਆਸਟਰੇਲੀਆਈ ਖਿਡਾਰੀਆਂ ਨਾਲ ਖੇਡੇ।[2][3]

ਲੈਂਗਸਟਨ ਇੰਗਲੈਂਡ ਵਿਚ ਆਯੋਜਿਤ 2017 ਦੇ ਮਹਿਲਾ ਕ੍ਰਿਕਟ ਵਰਲਡ ਕੱਪ ਵਿਚ ਜੇਤੂ ਮਹਿਲਾ ਟੀਮ ਦਾ ਮੈਂਬਰ ਸੀ।[4][5][6]

ਹਵਾਲੇ[ਸੋਧੋ]