ਬੇਨਿਨ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੇਨਿਨ ਸ਼ਹਿਰ
ਸ਼ਹਿਰ
ਕਿੰਗਜ਼ ਚੌਂਕ ਉੱਤੇ ਇੱਕ ਬੁੱਤ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਨਾਈਜੀਰੀਆ" does not exist.ਨਾਈਜੀਰੀਆ ਵਿੱਚ ਸਥਿਤੀ

6°19′N 5°36′E / 6.317°N 5.600°E / 6.317; 5.600
ਦੇਸ਼Flag of Nigeria.svg ਨਾਈਜੀਰੀਆ
ਰਾਜਈਦੋ ਰਾਜ
ਅਬਾਦੀ (2006)
 • ਕੁੱਲ11,47,188

ਬੇਨਿਨ ਸ਼ਹਿਰ ਦੱਖਣੀ ਨਾਈਜੀਰੀਆ ਵਿੱਚ ਇੱਕ ਸ਼ਹਿਰ ਅਤੇ ਈਦੋ ਰਾਜ ਦੀ ਰਾਜਧਾਨੀ ਹੈ ਜਿਹਦੀ ਅਬਾਦੀ 2006 ਮਰਦਮਸ਼ੁਮਾਰੀ ਮੁਤਾਬਕ 1,147,188 ਹੈ। ਇਹ ਸ਼ਹਿਰ ਬੇਨਿਨ ਦਰਿਆ ਤੋਂ ਲਗਭਗ 25 ਮੀਲ ਉੱਤਰ ਵੱਲ ਹੈ। ਸੜਕ ਰਾਹੀਂ ਇਹ ਲਾਗੋਸ ਤੋਂ 200 ਮੀਲ ਪੂਰਬ ਵੱਲ ਪੈਂਦਾ ਹੈ। ਬੇਨਿਨ ਨਾਈਜੀਰੀਆ ਦੇ ਰਬੜ ਉਦਯੋਗ ਦਾ ਕੇਂਦਰ ਹੈ, ਲੇਕਿਨ ਤਾੜ ਦੇ ਤੇਲ ਲਈ ਤਾੜ ਦੀਆਂ ਗਿਰੀਆਂ ਤੋਂ ਤੇਲ ਕਢਣ ਦਾ ਰਵਾਇਤੀ ਉਦਯੋਗ ਵੀ ਬਹੁਤ ਮਹੱਤਵਪੂਰਨ ਹੈ।[1]

ਹਵਾਲੇ[ਸੋਧੋ]

  1. Benin, City, Nigeria, Archived 2007-04-25 at the Wayback Machine. The Columbia Encyclopedia, Sixth Edition. 2005 Columbia University Press. Retrieved 18 February 2007