ਬੇਨਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੇਨਿਨ ਦਾ ਗਣਾਰਾਜ
République du Bénin (ਫ਼ਰਾਂਸੀਸੀ)
ਝੰਡਾ ਮੋਹਰ
ਨਆਰਾ: 
  • "Fraternité, Justice, Travail" (ਫ਼ਰਾਂਸੀਸੀ)
  • "ਭਾਈਚਾਰਾ, ਨਿਆਂ, ਮਜ਼ਦੂਰੀ"
ਐਨਥਮ: 
  • L'Aube Nouvelle (ਫ਼ਰਾਂਸੀਸੀ)
  • ਨਵੇਂ ਦਿਨ ਦਾ ਪਹੁ-ਫ਼ੁਟਾਲਾ
Location of Benin within the African Union.
Location of  ਬੇਨਿਨ  (ਗੂੜ੍ਹਾ ਨੀਲਾ)

– in ਅਫ਼ਰੀਕਾ  (ਨੀਲਾ & ਵੈਂਗਣੀ)
– in ਅਫ਼ਰੀਕੀ ਸੰਘ  (ਨੀਲਾ)  —  [Legend]

ਰਾਜਧਾਨੀ ਪੋਰਤੋ-ਨੋਵੋ
6°28′N 2°36′E / 6.467°N 2.600°E / 6.467; 2.600
ਸਭ ਤੋਂ ਵੱਡਾ ਸ਼ਹਿਰ ਕੋਤੋਨੂ
ਐਲਾਨੀਆ ਬੋਲੀਆਂ ਫ਼ਰਾਂਸੀਸੀ
ਸਥਾਨਕ ਭਾਸ਼ਾਵਾਂ
  • ਫ਼ੋਨ
  • ਯੋਰੂਬਾ
ਜਾਤਾਂ (2002)
  • 39.2% ਫ਼ੋਨ
  • 15.2% ਅਜਾ
  • 12.3% ਯੋਰੂਬਾ
  • 9.2% ਬਰੀਬਾ
  • 7.0% ਫੂਲਾ
  • 6.1% ਓਤੋਮਾਰੀ
  • 4.0% ਯੋਆ/ਲੋਕਪਾ
  • 2.5% ਦੇਂਦੀ
  • 1.6% ਹੋਰ
  • 2.9% ਨਿਸ਼ਚਤ ਨਹੀਂ
ਡੇਮਾਨਿਮ ਬੇਨਿਨੀ
ਸਰਕਾਰ ਬਹੁ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਯਾਈ ਬੋਨੀ
 •  ਪ੍ਰਧਾਨ ਮੰਤਰੀ ਪਾਸਕਲ ਕੂਪਾਕੀ
ਵਿਧਾਨਕ ਢਾਂਚਾ ਰਾਸ਼ਟਰੀ ਸਭਾ
ਸੁਤੰਤਰਤਾ
 •  ਫ਼ਰਾਂਸ ਤੋਂ 1 ਅਗਸਤ 1960 
ਖੇਤਰਫਲ
 •  ਕੁੱਲ 112 km2 (101ਵਾਂ)
43 sq mi
 •  ਪਾਣੀ (%) 0.02%
ਅਬਾਦੀ
 •  2012 ਅੰਦਾਜਾ 9,598,787[1] (89ਵਾਂ)
 •  2002 ਮਰਦਮਸ਼ੁਮਾਰੀ 8,500,500
 •  ਸੰਘਣਾਪਣ 78.1/km2 (120ਵਾਂ)
202.2/sq mi
GDP (PPP) 2011 ਅੰਦਾਜਾ
 •  ਕੁੱਲ $14.683 ਬਿਲੀਅਨ[2]
 •  ਪ੍ਰਤੀ ਵਿਅਕਤੀ $1,481[2]
GDP (ਨਾਂ-ਮਾਤਰ) 2011 ਅੰਦਾਜਾ
 •  ਕੁੱਲ $7.306 ਬਿਲੀਅਨ[2]
 •  ਪ੍ਰਤੀ ਵਿਅਕਤੀ $736[2]
ਜੀਨੀ (2003) 36.5[3]
Error: Invalid Gini value
HDI (2011) ਘਾਟਾ 0.427
Error: Invalid HDI value · 167ਵਾਂ
ਕਰੰਸੀ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਟਾਈਮ ਖੇਤਰ ਪੱਛਮੀ ਅਫ਼ਰੀਕੀ ਸਮਾਂ (UTC+1)
 •  ਗਰਮੀਆਂ (DST) ਨਿਰੀਖਤ ਨਹੀਂ (UTC+1)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ 229
ਇੰਟਰਨੈਟ TLD .bj
Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.

ਬੇਨਿਨ (ਫ਼ਰਾਂਸੀਸੀ: Bénin, ਪਹਿਲਾਂ ਦਾਹੋਮੀ), ਅਧਿਕਾਰਕ ਤੌਰ ਉੱਤੇ ਬੇਨਿਨ ਦਾ ਗਣਰਾਜ (ਫ਼ਰਾਂਸੀਸੀ: République du Bénin), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਟੋਗੋ, ਪੂਰਬ ਵੱਲ ਨਾਈਜੀਰੀਆਅਤੇ ਉੱਤਰ ਵੱਲ ਬੁਰਕੀਨਾ ਫ਼ਾਸੋ ਅਤੇ ਨਾਈਜਰ ਨਾਲ ਲੱਗਦੀਆਂ ਹਨ। ਅਬਾਦੀ ਦਾ ਵੱਡਾ ਹਿੱਸਾ ਦੱਖਣ ਵਿੱਚ ਬੇਨਿਨ ਦੀ ਖਾੜੀ ਦੇ ਛੋਟੇ ਜਿਹੇ ਤਟ ਉੱਤੇ ਰਹਿੰਦਾ ਹੈ।[4] ਇਸ ਦੀ ਰਾਜਧਾਨੀ ਪੋਰਤੋ-ਨੋਵੋ ਹੈ ਪਰ ਸਰਕਾਰ ਦਾ ਟਿਕਾਣਾ, ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ, ਕੋਤੋਨੂ ਵਿਖੇ ਹੈ। ਇਸ ਦਾ ਖੇਤਰਫਲ ਲਗਭਗ 110,000 ਵਰਗ ਕਿ.ਮੀ. ਅਤੇ ਅਬਾਦੀ 90.5 ਲੱਖ ਹੈ। ਇਹ ਇੱਕ ਤਪਤ-ਖੰਡੀ, ਲਘੂ-ਸਹਾਰੀ ਦੇਸ਼ ਹੈ ਜੋ ਖੇਤੀਬਾੜੀ ਦੇ ਪਰਵੱਸ ਹੈ ਕਿਉਂਕਿ ਇਸ ਦੀ ਬਹੁਤੀ ਆਮਦਨ ਅਤੇ ਰੁਜ਼ਗਾਰ ਉਪਜੀਵਕਾ ਖੇਤੀਬਾੜੀ ਤੋਂ ਆਉਂਦਾ ਹੈ।[5]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named cia
  2. 2.0 2.1 2.2 2.3 "Benin". International Monetary Fund. Retrieved 2012-04-17. 
  3. "Distribution of family income – Gini index". The World Factbook. CIA. Retrieved 2009-09-01. 
  4. R. H. Hughes, J. S. Hughes. A directory of African wetlands, p. 301. IUCN, 1992. ISBN 2-88032-949-3
  5. "Food and Agriculture Organization of the United Nations". United Nations, June 29th, 2010