ਬੇਨੇਦਿਤੋ ਕਰੋਚੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੇਨੇਦਿਤੋ ਕਰੋਚੇ
ਬੇਨੇਦਿਤੋ ਕਰੋਚੇ
ਜਨਮ(1866-02-25)25 ਫਰਵਰੀ 1866
Pescasseroli, ਇਟਲੀ
ਮੌਤ20 ਨਵੰਬਰ 1952(1952-11-20) (ਉਮਰ 86)
Naples, ਇਟਲੀ
ਕਾਲ20th-century
ਖੇਤਰWestern philosophy
ਸਕੂਲਹੀਗਲਵਾਦ, ਆਦਰਸ਼ਵਾਦ, ਉਦਾਰਵਾਦ, ਇਤਿਹਾਸਕਤਾ
ਮੁੱਖ ਰੁਚੀਆਂ
ਇਤਿਹਾਸ, ਸੁਹਜ ਸ਼ਾਸਤਰ, ਰਾਜਨੀਤੀ ਸ਼ਾਸਤਰ
ਮੁੱਖ ਵਿਚਾਰ
ਉਦਾਰਵਾਦ
Art is expression

ਬੇਨੇਦਿਤੋ ਕਰੋਚੇ (Benedetto Croce [beneˈdetto ˈkroːtʃe]; 25 ਫਰਵਰੀ 1866 – 20 ਨਵੰਬਰ 1952) ਇਟਲੀ ਦਾ ਆਤਮਵਾਦੀ ਦਾਰਸ਼ਨਕ ਸੀ। ਉਸਨੇ ਅਨੇਕਾਂ ਮਜ਼ਮੂਨਾਂ ਉੱਤੇ ਲਿਖਿਆ ਜਿਹਨਾਂ ਵਿੱਚ ਦਰਸ਼ਨ, ਇਤਿਹਾਸ, ਸੁਹਜ ਸ਼ਾਸਤਰ ਆਦਿ ਪ੍ਰਮੁੱਖ ਹਨ। ਉਹ ਉਦਾਰਵਾਦੀ ਵਿਚਾਰਕ ਸੀ ਪਰ ਉਸਨੇ ਅਜ਼ਾਦ ਵਪਾਰ ਦਾ ਵਿਰੋਧ ਕੀਤਾ।