ਸਮੱਗਰੀ 'ਤੇ ਜਾਓ

ਬੈਂਕਨੋਟ ਮਿਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੈਂਕਨੋਟ ਮਿਚ
ਜਾਣਕਾਰੀ
ਜਨਮ ਦਾ ਨਾਮਮਿਸ਼ੇਲ ਸਿਮਿਲਟਨ
ਜਨਮ (1986-02-20) ਫਰਵਰੀ 20, 1986 (ਉਮਰ 38)
ਕਨਕੋਰਡ, ਉੱਤਰੀ ਕੈਰੋਲਿਨਾ
ਵੰਨਗੀ(ਆਂ)ਹੀਪ ਹਾਪ
ਕਿੱਤਾਰੈਪਰ
ਸਾਜ਼ਵੋਕਲ੍ਸ
ਸਾਲ ਸਰਗਰਮ2009-ਹੁਣ ਤੱਕ

ਮਿਸ਼ੇਲ ਸਿਮਿਲਟਨ (ਜਨਮ 20 ਫਰਵਰੀ, 1949), ਇੱਕ ਅਮਰੀਕੀ ਰੈਪਰ ਹੈ, ਜਿਸਨੂੰ ਉਸਦੇ ਸਟੇਜ ਨਾਮ "ਬੈਂਕਨੋਟ ਮਿਚ" ਨਾਲ ਵਧੇਰੇ ਜਾਣਿਆ ਜਾਂਦਾ ਹੈ।[1][2][3]

ਕੈਰੀਅਰ

[ਸੋਧੋ]

ਮਿਚ ਦਾ ਜਨਮ 20 ਫਰਵਰੀ 1949 ਨੂੰ ਕਨਕੋਰਡ, ਉੱਤਰੀ ਕੈਰੋਲਿਨਾ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਉੱਤਰੀ ਕੈਰੋਲਾਇਨਾ ਦੇ ਸ਼ਾਰਲੋਟ ਵਿੱਚ ਹੋਇਆ ਸੀ।[4][5]

ਮਿਸ਼ੇਲ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਇੱਕ ਰਿਕਾਰਡਿੰਗ ਕਲਾਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[6] ਉਸਨੇ ਸਲਿੱਪ-ਐਨ-ਸਲਾਈਡ ਰਿਕਾਰਡ, ਰੋਕੋ-ਏ-ਫੇਲਾ ਰਿਕਾਰਡ ਅਤੇ ਜੀ-ਯੂਨਿਟ ਰਿਕਾਰਡਾਂ ਨਾਲ ਕੰਮ ਕੀਤਾ, ਜਿਸਦਾ ਨਤੀਜਾ 2015 ਵਿੱਚ ਉਸਨੂੰ ਜੀ-ਯੂਨਿਟ ਰਿਕਾਰਡ ਦੇ ਸਹਿ-ਸੰਸਥਾਪਕ ਬੰਗਮ ਸਮੁਰਫ ਦੁਆਰਾ ਕੰਮ ਲਈ ਸਾਇਨ ਕਰ ਲਿਆ ਗਿਆ।[6][7]

ਉਸ ਦੀ ਪਹਿਲੀ ਵਪਾਰਕ ਈਪੀ ​​"ਅਸੇਸ਼ਨ ਟੂ ਦ ਥ੍ਰੋਨ" ਦੀ ਰਿਲੀਜ਼ ਨੇ ਉਸ ਨੂੰ ਮੁੱਖ ਧਾਰਾ ਵਿੱਚ ਪਹੁੰਚਣ ਵਿੱਚ ਸਹਾਇਤਾ ਕੀਤੀ। ਬਾਅਦ ਵਿਚ, ਉਸਨੇ ਆਪਣਾ ਖੁਦ ਦਾ ਰਿਕਾਰਡ ਲੇਬਲ ਬਲੈਕ ਐਰੇ ਇੰਟਰਟੈਨਮੈਂਟ ਸਥਾਪਤ ਕੀਤਾ। ਐਮਨੇਮ ਦੇ ਸ਼ਾਡਵਿਲ ਡੀਜੇ ਦੀ ਮਦਦ ਨਾਲ, ਮਿਚ ਨੇ ਆਪਣਾ ਮੈਮਿਕਟੈਪ ਸਿਰਲੇਖ "ਫ਼ੀਲਡ ਆਫ ਡ੍ਰੀਮਜ਼" ਰਿਲੀਜ਼ ਕੀਤਾ।[3][8]

ਈਪੀ/ਮਿਕਸਟੈਪ

[ਸੋਧੋ]
ਸਿਰਲੇਖ ਐਲਬਮ ਵੇਰਵਾ
ਕੀਲੂਮਿਨਾਤੀ ਦ ਨਿਊ ਟੈਸਟਾਮੈਂਟ
  • ਰਿਲੀਜ਼ ਹੋਈ: 2013
  • ਈਪੀ
ਫ਼ੀਲਡ ਆਫ ਡ੍ਰੀਮਜ਼
  • ਲੈਬਲ: ਬਲੈਕ ਐਰੇ ਇੰਟਰਟੈਨਮੈਂਟ
  • ਫ਼ੋਰਮੇਟ: ਡਿਜ਼ੀਟਲ ਡਾਊਨਲੋਡ
  • ਮਿਕਸਟੈਪ
ਦ ਰੇਨਕਰਨੇਸ਼ਨ ਆਫ ਰਿਚ ਪੋਰਟਰ
  • ਰਿਲੀਜ਼ ਹੋਈ: 2016
  • ਮਿਕਸਟੈਪ
ਵਾਰਨਿੰਗ ਸਾਇਨ (ਸਲਾਇਮ ਸੀਜ਼ਨ 4 ਨੰ ਯੰਗ ਠੁਗ)
  • ਸਟ੍ਰੀਟ ਐਲਬਮ
ਨਾਓ ਓਰ ਨੇਵਰ
  • ਈਪੀ
ਅਸੇਸ਼ਨ ਟੂ ਦ ਥ੍ਰੋਨ
  • ਰਿਲੀਜ਼ ਹੋਈ: 27 ਨਵੰਬਰ 2015
  • ਲੈਬਲ: ਫੀਡ ਦ ਵੋਲਵਜ਼/ਬਲੈਕ ਐਰੇ
  • ਫੋਰਮੇਟ: ਸੀਡੀ, ਡਿਜ਼ੀਟਲ ਡਾਊਨਲੋਡ
ਬ੍ਰੇਂਡਾ'ਜ ਬੇਬੀ
  • ਐਲਬਮ
12 ਸਾਇਨ
  • ਐਲਬਮ
#ਹੂਹੋਟ
  • ਮਿਕਸਟੈਪ
ਵੇਸਟ ਸਿਟੀ ਸਟੋਰੀ
  • ਮਿਕਸਟੈਪ
ਬੇਸਟ ਆਫ ਬੈਂਕਨੋਟ ਮਿਚ
  • ਸੰਕਲਨ ਐਲਬਮ

ਹਵਾਲੇ

[ਸੋਧੋ]
  1. "After Linking W/ Bang Em Smurf, Banknote Mitch Puts On For His "Partner": "This One Is Close To The Heart" [Audio] | Hip Hop News FeedHip Hop News Feed". Hiphopnewsfeed.com. 2015-11-18. Archived from the original on 2020-04-07. Retrieved 2016-04-07. {{cite web}}: Unknown parameter |dead-url= ignored (|url-status= suggested) (help)
  2. "Bang Em Smurf Protégé Banknote Mitch Talks Linking W/ Feed The Wolves & Putting On For North Carolina: "There's No United Out Here" – For The Best In Hip-Hop News". SOHH.com. Archived from the original on 2020-04-07. Retrieved 2016-04-07.
  3. 3.0 3.1 "Bang Em Smurf Presents Banknote Mitch New Single "My Partner" | Home of Hip Hop Videos & Rap Music, News, Video, Mixtapes & more". Hiphopsince1987.com. 2015-10-06. Retrieved 2016-04-07.
  4. "Hip-Hop News, Rumors, Rap Music & Videos |AllHipHop » Money Mitch – "Field Of Dreams"". AllHipHop.com. 2015-07-24. Retrieved 2016-04-07.
  5. "Banknote Mitch Says "I'm The New King Of The South"". SOHH.com. 2015-10-14. Archived from the original on 2020-04-07. Retrieved 2016-04-07.
  6. 6.0 6.1 "Exclusive: Banknote Mitch Drops New Single "My Partner" - #THRILLERGANG". Jackthriller.com. 2015-10-08. Retrieved 2016-04-07.[permanent dead link][permanent dead link]
  7. "Hip-Hop News, Rumors, Rap Music & Videos |AllHipHop » Bang Em Smurf Presents Banknote Mitch's New Single "My Partner"". AllHipHop. 2015-10-05. Retrieved 2016-04-07.
  8. "Bang Em Smurf Presents Banknote Mitch's New Single "My Partner" | #follownews". Follownews.com. 2015-10-05. Archived from the original on 2019-03-28. Retrieved 2016-04-07. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]