ਤਲ ਅਵੀਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਲ ਅਵੀਵ-ਯਾਫ਼ੋ
  • תל אביב יפו
Tlv-skyline01.jpg

Flag

ਕੋਰਟ ਆਫ਼ ਆਰਮਜ਼
ਉਪਨਾਮ:
  • 'ਚਿੱਟਾ ਸ਼ਹਿਰ'
  • 'ਨਾ ਸੌਂਦਾ ਸ਼ਹਿਰ'
  • 'ਬੁਲਬੁਲਾ'
  • 'ਟੀਐੱਲਵੀ'

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਇਜ਼ਰਾਇਲ" does not exist.

32°4′N 34°47′E / 32.067°N 34.783°E / 32.067; 34.783
ਦੇਸ਼ ਇਜ਼ਰਾਇਲ
ਜ਼ਿਲ੍ਹਾਤਲ ਅਵੀਵ
ਮਹਾਂਨਗਰੀ ਇਲਾਕਾਗੁਸ਼ ਦਨ
ਸਥਾਪਨਾਅਪ੍ਰੈਲ 11, 1909 (1909-04-11)
ਸਰਕਾਰ
 • ਕਿਸਮਸ਼ਹਿਰਦਾਰੀ ਕੌਂਸਲ
 • ਬਾਡੀਤਲ ਅਵੀਵ ਮਿਊਂਸਪੈਲਿਟੀ
 • ਸ਼ਹਿਰਦਾਰਰੌਨ ਹੁਲਦਈ
Area
 • City52 km2 (20 sq mi)
 • Urban
176 km2 (68 sq mi)
 • Metro
1,516 km2 (585 sq mi)
ਉਚਾਈ5 m (16 ft)
ਅਬਾਦੀ (2014)[1]
 • ਸ਼ਹਿਰ426,138
 • ਰੈਂਕਇਜ਼ਰਾਇਲ ਵਿੱਚ ਦੂਜਾ
 • ਘਣਤਾ8,195/km2 (21,220/sq mi)
 • ਘਣਤਾ ਰੈਂਕਇਜ਼ਰਾਇਲ ਵਿੱਚ 12ਵਾਂ
 • ਸ਼ਹਿਰੀ1,339,238
 • ਸ਼ਹਿਰੀ ਘਣਤਾ7,504.4/km2 (19,436/sq mi)
 • ਮੀਟਰੋ ਘਣਤਾ2,291.4/km2 (5,935/sq mi)
ਵਸਨੀਕੀ ਨਾਂਤਲ ਅਵੀਵੀ
ਟਾਈਮ ਜ਼ੋਨIST (UTC+2)
 • ਗਰਮੀਆਂ (DST)IDT (UTC+3)
ਖਿੱਤਾ ਕੋਡ+972 (ਇਜ਼ਰਾਇਲ) 3 (ਸ਼ਹਿਰ)
ਜੀਡੀਪੀUS$ 153.3 ਬਿਲੀਅਨ[2]
ਜੀਡੀਪੀ ਪ੍ਰਤੀ ਜੀਅUS$ 42,614[2]
ਵੈੱਬਸਾਈਟtel-aviv.gov.il

ਤਲ ਅਵੀਵ-ਯਾਫ਼ੋ (ਹਿਬਰੂ: תל אביב-יפו,‎, ਅਰਬੀ: تل أبيب يافا) ਜਾਂ ਤਲ ਅਵੀਵ ਜਾਂ ਤਲ ਐਬੀਬ (ਹਿਬਰੂ: תל־אביב‎, ਅਰਬੀ: تل أبيب) ਜੇਰੂਸਲਮ ਮਗਰੋਂ ਇਜ਼ਰਾਇਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀ ਅਬਾਦੀ 426,138 ਅਤੇ ਕੁੱਲ ਰਕਬਾ 52 ਵਰ�kilo�� ਮੀਟਰs (20 sq mi) ਹੈ।[1] ਤਲ ਅਵੀਵ ਤਲ ਅਵੀਵ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ ਜਿਹਨੂੰ ਗੁਸ਼ ਦਨ ਵੀ ਆਖਿਆ ਜਾਂਦਾ ਹੈ ਅਤੇ ਜੋ ਇਜ਼ਰਾਇਲ ਦਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ ਅਤੇ ਜਿੱਥੇ 3,464,100 ਦੀ ਅਬਾਦੀ ਨਾਲ਼ ਦੇਸ਼ ਦੇ 42% ਲੋਕ ਵਸਦੇ ਹਨ। ਤਲ ਅਵੀਵ-ਯਾਫ਼ੋ ਇਸ ਮਹਾਂਨਗਰੀ ਇਲਾਕੇ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦ ਹਿੱਸ ਹੈ।[3]

ਬਾਹਰਲੇ ਜੋੜ[ਸੋਧੋ]

ਹਵਾਲੇ[ਸੋਧੋ]