ਬੈਲੋ ਓਰੀਜ਼ੋਂਚੇ
Jump to navigation
Jump to search
ਬੈਲੋ ਓਰੀਜ਼ੋਂਤੀ Belo Horizonte | |||
---|---|---|---|
ਨਗਰਪਾਲਿਕਾ | |||
Município de Belo Horizonte ਬੈਲੋ ਓਰੀਜ਼ੋਂਤੀ ਦੀ ਨਗਰਪਾਲਿਕਾ | |||
| |||
ਉਪਨਾਮ: BH (ਉੱਚਾਰਨ "ਬੇਆਗਾ"), ਬਾਗ਼ਾਂ ਦਾ ਸ਼ਹਿਰ, ਬੈਲੋ | |||
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਬ੍ਰਾਜ਼ੀਲ" does not exist.ਬ੍ਰਾਜ਼ੀਲ ਵਿੱਚ ਬੈਲੋ ਓਰੀਜ਼ੋਂਤੀ ਦੀ ਸਥਿਤੀ | |||
ਦੇਸ਼ | ![]() | ||
ਖੇਤਰ | ਦੱਖਣ-ਪੂਰਬੀ | ||
ਰਾਜ | ![]() | ||
ਸਥਾਪਤ | 1701 | ||
ਸੰਮਿਲਤ (ਸ਼ਹਿਰ ਵਜੋਂ) | 12 ਦਸੰਬਰ 1897 | ||
ਸਰਕਾਰ | |||
• ਮੇਅਰ | ਮਾਰਸੀਓ ਲਾਸੇਰਦਾ (2013-2016) | ||
Area | |||
• ਨਗਰਪਾਲਿਕਾ | 330.9 km2 (127.7 sq mi) | ||
• Urban | 282.3 km2 (109 sq mi) | ||
• Metro | 9,459.1 km2 (3,652 sq mi) | ||
ਉਚਾਈ | 852.19 m (2,796 ft) | ||
ਅਬਾਦੀ (2010) | |||
• ਨਗਰਪਾਲਿਕਾ | 24,75,440 (6ਵਾਂ) | ||
• ਘਣਤਾ | 7,290.8/km2 (18,883/sq mi) | ||
• ਵਾਸੀ ਸੂਚਕ | ਬੈਲੋਰੀਜ਼ੋਂਤੀ | ||
ਡਾਕ ਕੋਡ | 30000-000 | ||
ਏਰੀਆ ਕੋਡ | +55 31 | ||
ਵੈੱਬਸਾਈਟ | www.pbh.gov.br |
ਬੈਲੋ ਓਰੀਜ਼ੋਂਤੀ ਜਾਂ ਬੈਲੋਰੀਜ਼ੋਂਤੀ (ਪੁਰਤਗਾਲੀ ਉਚਾਰਨ: [ˌbɛloɾiˈzõtʃi],[1] ਸੁਹਣਾ ਦਿਗ-ਮੰਡਲ) ਬ੍ਰਾਜ਼ੀਲ ਦੇ ਦੱਖਣ-ਪੂਰਬੀ ਖੇਤਰ ਦੇ ਰਾਜ ਮਿਨਾਜ਼ ਜਿਰਾਈਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2010 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ ਸ਼ਹਿਰੀ ਕੇਂਦਰ ਵਿੱਚ 2,375,440 ਸੀ ਜਿਸ ਕਰ ਕੇ ਉਸ ਸਾਲ ਇਹ ਸਾਓ ਪਾਓਲੋ, ਰਿਓ ਡੀ ਜਨੇਰੋ, ਸਾਲਵਾਦੋਰ, ਬ੍ਰਾਜ਼ੀਲੀਆ ਅਤੇ ਫ਼ੋਰਤਾਲੇਜ਼ਾ ਮਗਰੋਂ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਸੀ।
ਹਵਾਲੇ[ਸੋਧੋ]
- ↑ This is the local pronunciation. Elsewhere in Brazil it is pronounced [bɛlu oɾiˈzõtʃi], [bɛlu oɾiˈzõti], or [bɛlu oɾiˈzõte]