ਸਮੱਗਰੀ 'ਤੇ ਜਾਓ

ਬੈਲੋ ਓਰੀਜ਼ੋਂਚੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬੈਲੋ ਓਰੀਸੋਂਤੇ ਤੋਂ ਮੋੜਿਆ ਗਿਆ)
ਬੈਲੋ ਓਰੀਜ਼ੋਂਤੀ
Belo Horizonte
ਨਗਰਪਾਲਿਕਾ
Município de Belo Horizonte
ਬੈਲੋ ਓਰੀਜ਼ੋਂਤੀ ਦੀ ਨਗਰਪਾਲਿਕਾ
Flagਕੁਲ-ਚਿੰਨ੍ਹ
ਉਪਨਾਮ: 
BH (ਉੱਚਾਰਨ "ਬੇਆਗਾ"),
ਬਾਗ਼ਾਂ ਦਾ ਸ਼ਹਿਰ,
ਬੈਲੋ
ਦੇਸ਼ ਬ੍ਰਾਜ਼ੀਲ
ਖੇਤਰਦੱਖਣ-ਪੂਰਬੀ
ਰਾਜਫਰਮਾ:Country data ਮਿਨਾਜ਼ ਜਿਰਾਈਸ
ਸਥਾਪਤ1701
ਸੰਮਿਲਤ (ਸ਼ਹਿਰ ਵਜੋਂ)12 ਦਸੰਬਰ 1897
ਸਰਕਾਰ
 • ਮੇਅਰਮਾਰਸੀਓ ਲਾਸੇਰਦਾ
(2013-2016)
ਖੇਤਰ
 • ਨਗਰਪਾਲਿਕਾ330.9 km2 (127.7 sq mi)
 • Urban
282.3 km2 (109 sq mi)
 • Metro
9,459.1 km2 (3,652 sq mi)
ਉੱਚਾਈ
852.19 m (2,796 ft)
ਆਬਾਦੀ
 (2010)
 • ਨਗਰਪਾਲਿਕਾ24,75,440 (6ਵਾਂ)
 • ਘਣਤਾ7,290.8/km2 (18,883/sq mi)
 • ਮੈਟਰੋ
54,97,922 (ਤੀਜਾ)
 • ਵਾਸੀ ਸੂਚਕ
ਬੈਲੋਰੀਜ਼ੋਂਤੀ
ਸਮਾਂ ਖੇਤਰਯੂਟੀਸੀ−3
 • ਗਰਮੀਆਂ (ਡੀਐਸਟੀ)ਯੂਟੀਸੀ-2 (ਬ੍ਰਾਜ਼ੀਲੀਆਈ ਸਮਾਂ)
ਡਾਕ ਕੋਡ
30000-000
ਏਰੀਆ ਕੋਡ+55 31
ਵੈੱਬਸਾਈਟwww.pbh.gov.br

ਬੈਲੋ ਓਰੀਜ਼ੋਂਤੀ ਜਾਂ ਬੈਲੋਰੀਜ਼ੋਂਤੀ (ਪੁਰਤਗਾਲੀ ਉਚਾਰਨ: [ˌbɛloɾiˈzõtʃi],[1] ਸੁਹਣਾ ਦਿਗ-ਮੰਡਲ) ਬ੍ਰਾਜ਼ੀਲ ਦੇ ਦੱਖਣ-ਪੂਰਬੀ ਖੇਤਰ ਦੇ ਰਾਜ ਮਿਨਾਜ਼ ਜਿਰਾਈਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2010 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ ਸ਼ਹਿਰੀ ਕੇਂਦਰ ਵਿੱਚ 2,375,440 ਸੀ ਜਿਸ ਕਰ ਕੇ ਉਸ ਸਾਲ ਇਹ ਸਾਓ ਪਾਓਲੋ, ਰਿਓ ਡੀ ਜਨੇਰੋ, ਸਾਲਵਾਦੋਰ, ਬ੍ਰਾਜ਼ੀਲੀਆ ਅਤੇ ਫ਼ੋਰਤਾਲੇਜ਼ਾ ਮਗਰੋਂ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਸੀ।

ਹਵਾਲੇ

[ਸੋਧੋ]
  1. This is the local pronunciation. Elsewhere in Brazil it is pronounced [bɛlu oɾiˈzõtʃi], [bɛlu oɾiˈzõti], or [bɛlu oɾiˈzõte]