ਬੰਗੋਵਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੰਗੋਵਾਣੀ ਇੱਕ ਪਿੰਡ ਹੈ ਜੋ ਗੁਰਦਾਸਪੁਰ ਜ਼ਿਲ੍ਹੇ, ਪੰਜਾਬ, ਭਾਰਤ ਵਿੱਚ ਸਥਿਤ ਹੈ। ਜ਼ਿਆਦਾਤਰ ਵਸਨੀਕ ਸੰਧੂ ਅਤੇ ਸਰਾਂ ਗੋਤ ਦੇ ਹਨ। ਨੇੜਲੇ ਪਿੰਡਾਂ ਵਿੱਚ ਦੁਲਾਨਾਗਲ, ਸਾਹਰੀ ਅਤੇ ਵਿਰਕ ਸ਼ਾਮਲ ਹਨ। ਇਹ ਪਿੰਡ ਉਪਰਬਾੜੀ ਨਹਿਰ ਦੇ ਪੱਛਮੀ ਕੰਢੇ 'ਤੇ ਸਥਿਤ ਹੈ। ਆਬਾਦੀ 1400 ਦੇ ਕਰੀਬ ਹੈ। [1] ਇਸ ਪਿੰਡ ਵਿੱਚ ਜਿਆਦਾ ਲੋਕ ਖੇਤੀ ਕਰਦੇ ਹਨ।

ਹਵਾਲੇ[ਸੋਧੋ]

  1. "Bangowani Village Population". Population Census 2011. Census Organization of India. Retrieved 12 March 2023.