ਜਮੈਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਮੈਕਾ
ਜਮੈਕਾ ਦਾ ਝੰਡਾ Coat of arms of ਜਮੈਕਾ
ਮਾਟੋ"Out of Many, One People"
"ਅਨੇਕਾਂ ਵਿੱਚੋਂ ਇੱਕ ਲੋਕ"
ਕੌਮੀ ਗੀਤ"Jamaica, Land We Love"
"ਜਮੈਕਾ, ਉਹ ਧਰਤੀ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ"

ਸ਼ਾਹੀ ਗੀਤ"God Save the Queen"
"ਰੱਬ ਰਾਣੀ ਦੀ ਰੱਖਿਆ ਕਰੇ"
ਜਮੈਕਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਕਿੰਗਸਟਨ
17°59′N 76°48′W / 17.983°N 76.8°W / 17.983; -76.8
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਰਾਸ਼ਟਰੀ ਭਾਸ਼ਾ ਜਮੈਕੀ ਪਾਤਵਾ (ਯਥਾਰਥ ਰੂਪੀ)[b]
ਵਾਸੀ ਸੂਚਕ ਜਮੈਕੀ
ਸਰਕਾਰ ਸੰਸਦੀ ਲੋਕਤੰਤਰ ਅਤੇ ਸੰਵਿਧਾਨਕ ਰਾਜਤੰਤਰ
 -  ਮਹਾਰਾਣੀ ਐਲੀਜ਼ਾਬੈਥ ਦੂਜੀ
 -  ਗਵਰਨਰ-ਜਨਰਲ ਪੈਟਰਿਕ ਐਲਨ
 -  ਪ੍ਰਧਾਨ ਮੰਤਰੀ ਪੋਰਟੀਆ ਸਿੰਪਸਨ-ਮਿੱਲਰ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਪ੍ਰਤਿਨਿਧੀਆਂ ਦਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ 6 ਅਗਸਤ 1962 
ਖੇਤਰਫਲ
 -  ਕੁੱਲ 10 ਕਿਮੀ2 (166ਵਾਂ)
sq mi 
 -  ਪਾਣੀ (%) 1.5
ਅਬਾਦੀ
 -  ਜੁਲਾਈ 2012 ਦਾ ਅੰਦਾਜ਼ਾ 2,889,187 (139ਵਾਂ)
 -  ਆਬਾਦੀ ਦਾ ਸੰਘਣਾਪਣ 252/ਕਿਮੀ2 (49ਵਾਂ)
656/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $24.750 ਬਿਲੀਅਨ[1] 
 -  ਪ੍ਰਤੀ ਵਿਅਕਤੀ ਆਮਦਨ $9,029[1] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $14.807 ਬਿਲੀਅਨ[1] 
 -  ਪ੍ਰਤੀ ਵਿਅਕਤੀ ਆਮਦਨ $5,402[1] 
ਜਿਨੀ (2004) 45.5[2] (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2010) ਵਾਧਾ 0.688[3] (ਉੱਚਾ) (80ਵਾਂ)
ਮੁੱਦਰਾ ਜਮੈਕੀ ਡਾਲਰ (JMD)
ਸਮਾਂ ਖੇਤਰ (ਯੂ ਟੀ ਸੀ-5)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .jm
ਕਾਲਿੰਗ ਕੋਡ +1-876

ਜਮੈਕਾ(ਜਮਾਇਕਾ ਵੀ ਲਿਖਿਆ ਜਾਂਦਾ ਹੈ) ਕੈਰੀਬਿਆਈ ਸਾਗਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦਾ ਚੌਥਾ ਸਭ ਤੋਂ ਵੱਡਾ ਟਾਪੂਨੁਮਾ ਦੇਸ਼ ਹੈ,[4] ਜਿਸਦੀ ਲੰਬਾਈ 234 ਕਿ.ਮੀ., ਚੌੜਾਈ 80 ਕਿ.ਮੀ. ਅਤੇ ਖੇਤਰਫਲ 10,990 ਵਰਗ ਕਿ.ਮੀ. ਹੈ। ਇਹ ਕੈਰੀਬਿਆਈ ਸਾਗਰ ਵਿੱਚ ਕਿਊਬਾ ਤੋਂ 145 ਕਿ.ਮੀ. ਦੱਖਣ ਵੱਲ ਅਤੇ ਹਿਸਪਾਨਿਓਲਾ ਟਾਪੂ (ਜਿਸ ਉੱਤੇ ਹੈਤੀ ਅਤੇ ਡੋਮਿਨਿਕਾਈ ਗਣਰਾਜ ਵਸੇ ਹੋਏ ਹਨ) ਤੋਂ 191 ਕਿ.ਮੀ. ਪੱਛਮ ਵੱਲ ਸਥਿੱਤ ਹੈ। ਇਹ ਕੈਰੀਬਿਆਈ ਖੇਤਰ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ।[5] ਸਥਾਨਕ ਅਰਾਵਾਕੀ ਬੋਲਣ ਵਾਲੇ ਤਾਈਨੋ ਲੋਕਾਂ ਵਿੱਚ ਇਸ ਦਾ ਨਾਂਅ ਸ਼ਮਾਇਕਾ (Xaymaca)[6] ਸੀ ਜਿਸਦਾ ਮਤਲਬ ਹੈ "ਜੰਗਲਾਂ ਅਤੇ ਪਾਣੀਆਂ ਦੀ ਧਰਤੀ" ਜਾਂ "ਬਸੰਤ ਦੀ ਧਰਤੀ"।[7]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png