ਭਗਤ ਸਿੰਘ ਥਿੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਗਤ ਸਿੰਘ ਥਿੰਦ
Bhagatsinghthind.jpg
ਜਨਮ(1892-10-03)ਅਕਤੂਬਰ 3, 1892
ਮੌਤਸਤੰਬਰ 15, 1967(1967-09-15) (ਉਮਰ 74)
ਰਾਸ਼ਟਰੀਅਤਾਭਾਰਤੀ, ਅਮਰੀਕੀ
ਪੇਸ਼ਾਲੇਖਕ, ਲੈਕਚਰਾਰ
ਪ੍ਰਸਿੱਧੀ Landmark court case allowing him naturalized citizenship of the United States

ਭਗਤ ਸਿੰਘ ਥਿੰਦ (3 ਅਕਤੂਬਰ 1892 – 15 ਸਤੰਬਰ 1967) ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਸੀ। ਉਸ ਦੇ ਜਿਆਦਾਤਾਰ ਲੈਕਚਰ ਰੁਹਾਨੀਅਤ ਤੇ ਹੁੰਦੇ ਸਨ। ਜਿਸ ਵਿੱਚ ਭਾਰਤੀ ਲੋਕਾਂ ਦੀ ਯੂ.ਐਸ. ਨਾਗਰਿਕਤਾ ਦੇ ਅਧਿਕਾਰਾਂ ਦੀ ਲਈ ਕਾਨੂੰਨੀ ਲੜਾਈ ਲੜੀ ਗਈ।[1]

ਪਿਛੋਕੜ[ਸੋਧੋ]

ਭਗਤ ਸਿੰਘ ਥਿੰਦ ਦਾ ਜਨਮ ਪੰਜਾਬ ਦੇ ਅਮ੍ਰਿਤਸਰ ਜਿਲੇ ਦੇ ਪਿੰਡ ਤਾਰਾਗੜ੍ਹ ਤਲਾਵਾ ਵਿੱਚ 3,ਅਕਤੂਬਰ 1892,[2] ਜੋ ਹਵਾਲੇ ਅਧੀਨ ਰਿਕਾਰਡ ਵਿੱਚ 68 ਵੇਂ ਨੰਬਰ ਤੇ ਦਰਜ ਹੈ। ਉਹ ਕੰਬੋਜ ਸਿੱਖ ਪਰਿਵਾਰ ਦੇ ਥਿੰਦ ਗੋਤ ਵਿੱਚ ਪੈਦਾ ਹੋਏ।[3] .ਭਗਤ ਸਿੰਘ ਥਿੰਦ ਦੇ ਤਾਰਾਗੜ੍ਹ ਤਲਾਵਾ ਵਿੱਚ ਰਹਿੰਦੇ ਵਾਰਸਾਂ ਦੇ ਮੌਜੂਦਾ ਥਿੰਦ ਪਰਿਵਾਰ ਦਾ ਵੇਰਵਾ ਉਸਦੇ ਪੁੱਤਰ ਵਲੋਂ ਆਪਣੇ ਪਿਤਾ ਦੀ ਬਣਾਈ ਗਈ ਵੈੱਬਸਾਈਟ ਤੇ ਦਰਸਾਇਆ ਗਿਆ ਹੈ।

ਲਿਖਤਾਂ[ਸੋਧੋ]

  • Radiant Road to Reality
  • Science of Union with God
  • The Pearl of Greatest Price
  • House of Happiness
  • Jesus, The Christ: In the Light of Spiritual Science (Vol. I, II, III)
  • The Enlightened Life
  • Tested Universal Science of Individual Meditation in Sikh Religion
  • Divine Wisdom (Vol. I, II, III)

ਮੌਤ ਤੋਂ ਬਾਅਦ ਜਾਰੀ[ਸੋਧੋ]

  • Troubled Mind in a Torturing World and their Conquest
  • Winners and Whiners in this Whirling World

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]