ਭਾਨੂ ਸ਼੍ਰੀ ਮੇਹਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Bhanu Sri Mehra
Bhanu Sri Mehra at 60th South Filmfare Awards 2013
ਜਨਮ19 November
ਹੋਰ ਨਾਮBhanushree Mehra, Bhanu Mehra
ਪੇਸ਼ਾActress, model
ਸਰਗਰਮੀ ਦੇ ਸਾਲ2010–present

ਭਾਨੂੰ ਸ੍ਰੀ ਮਹਿਰਾ ਇੱਕ ਭਾਰਤੀ ਫਿਲਮ ਅਭਿਨੇਤਰੀ ਹੈ। ਜੋ ਕਿ ਤੇਲਗੂ, ਤਾਮਿਲ ਅਤੇ ਪੰਜਾਬੀ ਫਿਲਮ ਹੈ ਵਿੱਚ ਅਦਾਕਾਰੀ ਕਰਦੀ। 

ਕੈਰੀਅਰ[ਸੋਧੋ]

ਉਸਨੇ ਸਕੂਲ ਦੀ ਪੜ੍ਹਾਈ ਦੇਹਰਾਦੂਨ, ਉਤਰਾਖੰਡ ਅਤੇ ਉਸ ਤੋਂ ਬਾਅਦ ਮੁੰਬਈ, ਮਹਾਰਾਸ਼ਟਰ ਵਿੱਚ ਗ੍ਰੈਜੂਏਸ਼ਨ ਮਾਸ ਮੀਡੀਆ ਵਿੱਚ ਕੀਤੀ। ਉਸ ਨੇ ਫਿਰ ਮਾਡਲਿੰਗ ਸ਼ੁਰੂ ਕਰ ਦਿੱਤੀ ਅਤੇ ਵਿਗਿਆਪਨ ਵਿੱਚ ਅਦਾਕਾਰੀ ਕੀਤੀ।[2]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭੂਮਿਕਾ ਭਾਸ਼ਾ Notes
2008 ਬਚਨਾ ਏ  ਹਸੀਨੋ ਮਾਹੀ ਫ੍ਰੈਂਡ ਹਿੰਦੀ (Cameo)
2010 ਵਰੁਦੁ ਦੀਪਤੀ ਤੇਲਗੂ
2011 ਉਧਯਾਨ ਮਨੀਮੇਗਲਾਈ ਤਮਿਲ
2012 ਡਿੰਗ ਡੋਂਗ ਬੈੱਲ ਤੇਲਗੂ [3]
2013 ਫਿਰ ਮਾਮਲਾ ਗੜਬੜ ਹੈ  ਰੂਪ ਪੰਜਾਬੀ
2014 ਓਹ ਮਾਈ ਪੀਓ ਸੁਰਵੀਂਨ ਪੰਜਾਬੀ
2014 ਗੋਵਿੰਦੁਦੁ ਅੰਦਰੀਵਾਦੇਲੇ ਕੌਸ਼ਲਿਆ ਚੰਦਰ ਸੇਖਰ ਰਾਓ ਤੇਲਗੂ
2014 ਬ੍ਰਦਰ ਆਫ ਬੋੱਮਲੀ ਉਮਾ ਦੇਵੀ  ਤੇਲਗੂ [4]
2014 ਵਿਜਹੀ ਮੂਦੀ ਯੋਸਿਥਾਲ ਮੇਘਾ ਤਮਿਲ [5]
2014 ਆਲਾ ਏਲਾ ਤੇਲਗੂ [6]
2015 ਪੁੰਜਬੀਆਂ ਦਾ ਕਿੰਗ ਪੰਜਾਬੀ
2016 ਡੀਲ ਰਾਜਾ ਕੰਨੜ Completed
unscheduled ਸਿਮਬਾ ਤਮਿਲ Filming

ਹਵਾਲੇ[ਸੋਧੋ]

  1. "Varudu heroine prefers Telugu and Tamil". Sify. Archived from the original on 2011-02-12. Retrieved 2017-05-13. {{cite web}}: Unknown parameter |dead-url= ignored (help)
  2. "Bhanu Sree to Make K'wood Debut". The New Indian Express. Archived from the original on 2016-03-04. Retrieved 2017-05-13.
  3. "Ding Dong Bell Movie Review". The Times of India.
  4. Y. Sunita Chowdhary. "Brother of Bommali: Watchable fare". The Hindu.
  5. dhana (25 November 2014). "Vizhi Moodi Yosithal Movie Stills". Archived from the original on 7 December 2014. Retrieved 13 May 2017. {{cite web}}: Unknown parameter |dead-url= ignored (help)
  6. "Ala Ela Movie Review". The Times of India.

ਬਾਹਰੀ ਕੜੀਆਂ[ਸੋਧੋ]