ਭਾਰਤੀ ਰੇਲਵੇ ਖਾਣ-ਪੀਣ ਅਤੇ ਯਾਤਰਾ ਨਿਗਮ
ਦਿੱਖ
ਕਿਸਮ | ਭਾਰਤੀ ਰੇਲਵੇ ਦੇ ਸਹਾਇਕ |
---|---|
ਉਦਯੋਗ | ਰੇਲਵੇ |
ਮੁੱਖ ਦਫ਼ਤਰ | , ਭਾਰਤ |
ਸੇਵਾ ਦਾ ਖੇਤਰ | ਭਾਰਤ |
ਉਤਪਾਦ | ਈ-ਟਿਕਟ |
ਸੇਵਾਵਾਂ | ਖਾਣ-ਪੀਣ ਵਿਵਸਥਾ, ਯਾਤਰਾ ਅਤੇ ਆਨਲਾਇਨ ਟਿਕਟ ਸਬੰਧੀ ਗਤੀਵਿਧੀਆਂ |
ਹੋਲਡਿੰਗ ਕੰਪਨੀ | ਭਾਰਤੀ ਰੇਲਵੇ |
ਵੈੱਬਸਾਈਟ | https://irctc.co.in/ |
ਭਾਰਤੀ ਰੇਲਵੇ ਖਾਣ-ਪੀਣ ਅਤੇ ਯਾਤਰਾ ਨਿਗਮ ਭਾਰਤੀ ਰੇਲ ਦਾ ਉਪ ਵਿਭਾਗ ਹੈ ਜੋ ਰੇਲਵੇ ਦੀ ਖਾਣ-ਪੀਣ ਵਿਵਸਥਾ, ਯਾਤਰਾ ਅਤੇ ਆਨਲਾਇਨ ਟਿਕਟ ਸਬੰਧੀ ਗਤੀਵਿਧੀਆਂ ਦਾ ਕਾਰਜਭਾਰ ਸੰਭਾਲਦਾ ਹੈ।