ਭਾਰਤੀ ਸਮੁੰਦਰੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਸਮੁੰਦਰੀ ਯੂਨੀਵਰਸਿਟੀ (भारतीय समुद्री विश्वविद्यालय)
ਮਾਟੋਗਿਆਨ ਦਾ ਸਮੁੰਦਰ
ਸਥਾਪਨਾ2008[1]
ਕਿਸਮਸਰਵਜਨਿਕ (ਕੇਂਦਰੀ ਯੂਨੀਵਰਸਿਟੀ)
ਚਾਂਸਲਰਵੀ ਕ੍ਰਿਸ਼ਨਾਮੂਰਤੀ
ਪ੍ਰਬੰਧਕੀ ਅਮਲਾ150
ਟਿਕਾਣਾ, ਚੇਨੱਈ, ਭਾਰਤ
ਕੈਂਪਸਚੇਨੱਈ, ਮੁੰਬਈ, ਵਿਸ਼ਾਖਾਪਟਨਮ, ਕਲਕੱਤਾ, ਕੋਚੀਨ
AcronymIMU
ਵੈੱਬਸਾਈਟwww.imu.edu.in

ਭਾਰਤੀ ਸਮੁੰਦਰੀ ਯੂਨੀਵਰਸਿਟੀ ਜਾਂ ਇੰਡੀਅਨ ਮੇਰੀਟਾਇਮ ਯੂਨੀਵਰਸਿਟੀ (ਅੰਗਰੇਜ਼ੀ ਵਿੱਚ:IMU) (ਹਿੰਦੀ: भारतीय समुद्री विश्वविद्यालय) ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ 14 ਨਵੰਬਰ 2008 ਨੂੰ ਇੰਡੀਅਨ ਮੇਰੀਟਾਇਮ ਯੂਨੀਵਰਸਿਟੀ ਐਕਟ, 2008 ਅਧੀਨ ਸਥਾਪਿਤ ਕੀਤੀ ਗਈ ਹੈ। ਇਸ ਯੂਨੀਵਰਸਿਟੀ ਦੇ ਕੈਂਪਸ ਚੇਨੱਈ, ਮੁੰਬਈ, ਵਿਸ਼ਾਖਾਪਟਨਮ, ਕਲਕੱਤਾ, ਕੋਚੀਨ ਵਿੱਚ ਹਨ।[2][3]

ਹਵਾਲੇ[ਸੋਧੋ]