ਸਮੱਗਰੀ 'ਤੇ ਜਾਓ

2001 ਭਾਰਤੀ ਸੰਸਦ ਹਮਲਾ

ਗੁਣਕ: 28°37′02″N 77°12′29″E / 28.6172°N 77.2081°E / 28.6172; 77.2081
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਰਤੀ ਸੰਸਦ 'ਤੇ ਹਮਲਾ ਤੋਂ ਮੋੜਿਆ ਗਿਆ)
2001 ਭਾਰਤੀ ਸੰਸਦ ਹਮਲਾ
ਟਿਕਾਣਾਨਵੀਂ ਦਿੱਲੀ, ਦਿੱਲੀ, ਭਾਰਤ
ਗੁਣਕ28°37′02″N 77°12′29″E / 28.6172°N 77.2081°E / 28.6172; 77.2081
ਮਿਤੀ13 ਦਸੰਬਰ 2001 (ਯੂਟੀਸੀ+05:30)
ਟੀਚਾਸੰਸਦ ਭਵਨ
ਹਮਲੇ ਦੀ ਕਿਸਮ
ਗੋਲੀਆਂ ਨਾਲ ਹਮਲਾ
ਹਥਿਆਰਏਕੇਐਮ ਰਾਈਫਲਾਂ, ਵਿਸਫੋਟਕ ਬੈਲਟ
ਮੌਤਾਂ9 (5 ਅੱਤਵਾਦੀਆਂ ਨੂੰ ਛੱਡ ਕੇ)
ਜਖ਼ਮੀ18
ਅਪਰਾਧੀਜੈਸ਼-ਏ-ਮੁਹੰਮਦ[1]

ਭਾਰਤੀ ਸੰਸਦ 'ਤੇ ਹਮਲਾ ਭਾਰਤੀ ਇਤਿਹਾਸ ਵਿੱਚ ਸਭ ਤੋਂ ਖ਼ਤਰਨਾਕ ਹਮਲਾ ਸੀ। ਸੰਸਦ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਹਮਲਾ ਕਰਕੇ 7 ਬੰਦੇ ਮਾਰ ਦਿਤੇ ਗਏ ਤੇ 18 ਜ਼ਖ਼ਮੀ ਕੀਤੇ ਗਏ। ਇਸ ਮਗਰੋਂ ਹਮਲਾਵਰਾਂ ਅਤੇ ਭਾਰਤੀ ਫ਼ੋਰਸ ਵਿਚਕਾਰ ਲੜਾਈ ਹੋਈ, ਜੋ ਤਕਰੀਬਨ 90 ਮਿੰਟ ਚੱਲੀ। ਅਖ਼ੀਰ ਫ਼ੋਰਸ ਨੇ ਸਾਰੇ ਹਮਲਾਵਰ ਮਾਰ ਦਿਤੇ। ਦਹਿਸ਼ਤਗਰਦਾਂ ਨੇ ਭਾਰਤੀ ਜਮਹੂਰੀ ਸ਼ਾਸਨ ਪ੍ਰਣਾਲੀ ਤੇ ਭਾਰਤੀ ਸੰਸਦ ‘ਤੇ ਹਮਲਾ ਕੀਤਾ ਜਿਸ ਨੂੰ ਭਾਰਤ ਦੇ ਚੌਕਸ ਸੁਰੱਖਿਆ ਦਸਤਿਆਂ ਨੇ ਇਹ ਹਮਲਾ ਠੁੱਸ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਦਿੱਲੀ ਪੁਲੀਸ ਦੇ ਪੰਜ ਸੁਰੱਖਿਆ ਕਰਮੀ, ਸੀ.ਆਰ.ਪੀ.ਐਫ. ਦੀ ਇੱਕ ਮਹਿਲਾ ਸਿਪਾਹੀ ਅਤੇ ਸੰਸਦੀ ਸੁਰੱਖਿਆ ਦੇ ਦੋ ਸਹਾਇਕ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿੱਚ 9 ਵਿਅਕਤੀ ਮਾਰੇ ਗਏ ਸਨ ਤੇ 15 ਜਖਮੀ ਹੋ ਗਏ ਸਨ। ਭਾਰਤੀ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਕਹੇ ਜਾਂਦੇ ਇਸ ਪਾਰਲੀਮੈਂਟ ਹਾਊਸ ’ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਮੌਕੇ ’ਤੇ ਹੀ ਮਾਰੇ ਗਏ ਸਨ।[2][3]

ਹਵਾਲੇ

[ਸੋਧੋ]
  1. "Mastermind killed". China Daily. 31 ਅਗਸਤ 2003. Retrieved 8 ਸਤੰਬਰ 2011.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named demarche
  3. Embassy of India – Washington DC (official website) United States of America. Indianembassy.org. Retrieved 8 September 2011.

ਬਾਹਰੀ ਲਿੰਕ

[ਸੋਧੋ]