ਭਾਰਤ ਦੀਆਂ ਪਹਾੜੀ ਰੇਲਾਂ
ਭਾਰਤ ਦੀਆਂ ਪਹਾੜੀ ਰੇਲਾਂ | |
---|---|
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ | |
![]() | |
ਦੇਸ਼ | ਭਾਰਤ |
ਕਿਸਮ | ਸੱਭਿਆਚਾਰਕ |
ਮਾਪ-ਦੰਡ | ii, iv |
ਹਵਾਲਾ | 944 |
ਯੁਨੈਸਕੋ ਖੇਤਰ | ਏਸ਼ੀਆ ਪੈਸਿਫਿਕ |
ਸ਼ਿਲਾਲੇਖ ਇਤਿਹਾਸ | |
ਸ਼ਿਲਾਲੇਖ | 1999 (23ਵਾਂ ਅਜਲਾਸ) |
ਵਿਸਤਾਰ | 1999 ਦਾਰਜਲਿੰਗ ਹਿਮਾਲਿਅਨ ਰੇਲਵੇ; 2005 ਕਾਲਕਾ–ਸ਼ਿਮਲਾ ਰੇਲਵੇ; 2008 ਨੀਲਗਿਰੀ ਪਹਾੜੀ ਰੇਲਵੇ |
ਭਾਰਤ ਦੀਆਂ ਪਹਾੜੀ ਰੇਲਾਂ ਕੀ ਉਹ ਪਹਾੜੀ ਰੇਲਵੇ ਲਾਈਨਾਂ ਹਨ ਜੋ ਅਜੇ ਵੀ ਚਲ ਰਹੀਆਂ ਹਨ।[1] ਇਹਨਾਂ ਰੇਲਵੇ ਲਾਈਨਾ ਦਾ ਨਿਰਮਾਣ ਭਾਰਤ ਵਿੱਚ ਬ੍ਰਿਟਿਸ਼ ਸ਼ਾਸ਼ਨ ਕਾਲ ਦੌਰਾਨ ਹੋਇਆ ਅਤੇ ਇਹ ਉਦੋਂ ਤੋਂ ਹੀ ਚੱਲ ਰਹੀਆਂ ਹਨ। ਇਹਨਾਂ ਰੇਲਾਂ ਦੇ ਨਾਮ ਹਨ:
- ਉੱਤਰੀ ਭਾਰਤ
- ਦਾਰਜਲਿੰਗ ਹਿਮਾਲੀਅਨ ਰੇਲਵੇ(1881),
- ਕਾਲਕਾ–ਸ਼ਿਮਲਾ ਰੇਲਵੇ,(1898),
- ਕਾਂਗੜਾ ਘਾਟੀ ਰੇਲਵੇ ਪਠਾਨਕੋਟ (1924)
- ਕਸ਼ਮੀਰ ਰੇਲਵੇ (2005)
- ਦੱਖਣੀ ਭਾਰਤ
ਇਹਨਾ ਵਿਚੋਂ ਦਾਰਜਲਿੰਗ ਹਿਮਾਲਿਆਨ ਰੇਲਵੇ,ਕਾਲਕਾ–ਸ਼ਿਮਲਾ ਰੇਲਵੇ,ਨੀਲਗਿਰੀ ਪਹਾੜੀ ਰੇਲਵੇ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਵਿੱਚ ਦਰਜ ਕੀਤਾ ਹੋਇਆ ਹੈ।[2][3][4]
ਹਵਾਲੇ[ਸੋਧੋ]
- ↑ Abram, David (2003). Rough guide to India. Rough Guides. p. 479. ISBN 1-84353-089-9. Retrieved 2010-02-20.
- ↑ "Mountain Railways of India". World Heritage:UNESCO. Retrieved 2010-02-19.
- ↑ Kohli, M.S.; Ashwani Lohani (2004). Mountains of India: Tourism, Adventure, Pilgrimage. The Indian Mountain Railway. Indus Publishing. pp. 97–106. ISBN 81-7387-135-3. Retrieved 2010-02-20.
- ↑ "Luxury Trains of India". Archived from the original on January 3, 2004. Retrieved 2010-02-20.
{{cite web}}
: Unknown parameter|deadurl=
ignored (help)
ਬਾਹਰੀ ਲਿੰਕ[ਸੋਧੋ]

ਵਿਕੀਮੀਡੀਆ ਕਾਮਨਜ਼ ਉੱਤੇ Mountain railways of India ਨਾਲ ਸਬੰਧਤ ਮੀਡੀਆ ਹੈ।
ਫਰਮਾ:World Heritage Sites in India