ਮਟਰ ਪਨੀਰ
ਦਿੱਖ
| ਮਟਰ ਪਨੀਰ | |
|---|---|
ਮੁੱਖ ਸਮੱਗਰੀ ਦੇ ਨਾਲ ਬਣਿਆ ਮੀਟਰ ਪਨੀਰ | |
| ਸਰੋਤ | |
| ਸੰਬੰਧਿਤ ਦੇਸ਼ | ਭਾਰਤ |
| ਇਲਾਕਾ | ਉੱਤਰੀ ਭਾਰਤ |
| ਖਾਣੇ ਦਾ ਵੇਰਵਾ | |
| ਮੁੱਖ ਸਮੱਗਰੀ | ਪਨੀਰ, ਮਟਰ, ਟਮਾਟਰ ਵਾਲੀ ਚਟਨੀ, ਗਰਮ ਮਸਾਲਾ ਆਦਿ |
ਮਟਰ ਪਨੀਰ ਉੱਤਰੀ ਭਾਰਤ ਦਾ ਇੱਕ ਸ਼ਾਕਾਹਾਰੀ ਪਕਵਾਨ ਹੈ ਜੋ ਟਮਾਟਰ ਦੀ ਚਟਣੀ, ਮਟਰ, ਪਨੀਰ ਅਤੇ ਗਰਮ ਮਸਾਲੇ ਦੇ ਮਿਸ਼ਰਨ ਨਾਲ ਬਣਦਾ ਹੈ।[1]
ਇਹ ਅਕਸਰ ਚਾਵਲ ਅਤੇ ਭਾਰਤੀ ਕਿਸਮ ਦੀ ਰੋਟੀ (ਪਰੌਂਠਾ, ਪੂੜੀ ਜਾਂ ਰੋਟੀ) ਦੇ ਨਾਲ ਪਰੋਸੀ ਜਾਂਦੀ ਹੈ।