ਮਨਜੀਤ ਸਿੰਘ (ਫੁੱਟਬਾਲਰ)
ਦਿੱਖ
ਨਿੱਜੀ ਜਾਣਕਾਰੀ | |||
---|---|---|---|
ਜਨਮ ਮਿਤੀ | 25 ਜਨਵਰੀ 1986 | ||
ਜਨਮ ਸਥਾਨ | Punjab, India | ||
ਕੱਦ | [1] | ||
ਪੋਜੀਸ਼ਨ | Forward | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | Bharat FC | ||
ਨੰਬਰ | - | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
2004–2005 | JCT | ||
2005–2006 | Mohun Bagan | ||
2006–2009 | Mahindra United | ||
2009–2010 | Salgaocar | ||
2010–2012 | Air India | ||
2013–2014 | Bhawanipore | ||
2014 | Churchill Brothers | ||
2014–2015 | Bharat FC | 12 | (0) |
2016–2017 | Mohammedan S.C. | ||
ਅੰਤਰਰਾਸ਼ਟਰੀ ਕੈਰੀਅਰ | |||
2006 | India U23 | ||
2007–2008 | India | 12 | (0) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 30 May 2015 ਤੱਕ ਸਹੀ |
ਮਨਜੀਤ ਸਿੰਘ (ਜਨਮ 25 ਜਨਵਰੀ 1986, ਭਾਰਤੀ ਪੰਜਾਬ) ਇੱਕ ਭਾਰਤੀ ਫੁੱਟਬਾਲ ਖਿਡਾਰੀ ਹੈ। ਮਨਜੀਤ ਸਿੰਘ ਭਾਰਤ ਵਿੱਚ ਆਈ-ਲੀਗ ਵਿੱਚ ਭਾਰਤ ਐਫ. ਸੀ. ਲਈ ਇੱਕ ਸਟਰਾਈਕਰ ਵਜੋਂ ਖੇਡਦਾ ਹੈ।[2]
ਰਾਸ਼ਟਰੀ ਕੈਰੀਅਰ
[ਸੋਧੋ]ਮਨਜੀਤ ਸਿੰਘ ਨੇ ਏਅਰ ਇੰਡੀਆ ਐਫ. ਸੀ. ਨਾਲ ਆਈ-ਲੀਗ ਸੀਜ਼ਨ ਦੌਰਾਨ 15 ਮੈਚਾਂ ਵਿੱਚ 5 ਗੋਲ ਕੀਤੇ।
- ਫੈਡਰੇਸ਼ਨ ਕੱਪ ਵਿੱਚ ਮਹਿੰਦਰਾ ਯੂਨਾਈਟਿਡ ਨਾਲ ਸਾਲ 2007-2008 ਵਿੱਚ ਉਪ ਜੇਤੂ ਰਿਹਾ।
- ਸਾਲ 2008 ਵਿੱਚ ਮਹਿੰਦਰਾ ਯੂਨਾਈਟਿਡ ਨਾਲ ਡੂਰੰਡ ਕੱਪ ਚੈਂਪੀਅਨ।
- ਆਈ-ਲੀਗ ਸਾਲ 2006-2007 ਵਿੱਚ ਮਹਿੰਦਰਾ ਯੂਨਾਈਟਿਡ ਨਾਲ ਤੀਜੇ ਸਥਾਨ 'ਤੇ ਰਹੀ।
- ਮਨਜੀਤ ਨੇ ਮਹਿੰਦਰਾ ਯੂਨਾਈਟਿਡ ਨਾਲ ਦੋ ਵਾਰ ਆਈ. ਐੱਫ. ਏ. ਸ਼ੀਲਡ ਜਿੱਤੀ।
- ਸੰਤੋਸ਼ ਟਰਾਫੀ ਵਿੱਚ ਪੰਜਾਬ ਨੂੰ ਸੋਨ ਤਗ਼ਮਾ
- ਉਹ ਮੋਹਨ ਬਾਗਾਨ ਦੀ ਟੀਮ ਨਾਲ ਆਈ ਲੀਗ ਅਤੇ ਹੋਰ ਪ੍ਰਮੁੱਖ ਟੂਰਨਾਮੈਂਟ ਖੇਡੇ।
ਅੰਤਰਰਾਸ਼ਟਰੀ ਕੈਰੀਅਰ
[ਸੋਧੋ]ਇੱਕ ਛੋਟੇ ਕਸਬੇ ਦਾ ਲੜਕਾ ਸਿਰਫ ਰਾਸ਼ਟਰੀ ਪੱਧਰ 'ਤੇ ਮਸ਼ਹੂਰ ਨਹੀਂ, ਸਗੋਂ ਉਹ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਖੇਡਿਆ ਹੈ ਅਤੇ ਦੁਨੀਆ ਭਰ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ।
- ਮਨਜੀਤ ਨੇ ਸਾਲ 2006 ਵਿੱਚ ਦੋਹਾ/ਕਤਰ ਵਿੱਚ ਏਸ਼ਿਆਈ ਖੇਡਾਂ ਦੀ ਨੁਮਾਇੰਦਗੀ ਕੀਤੀ ਹੈ।
- ਸ਼੍ਰੀਲੰਕਾ ਅਤੇ ਮਾਲਦੀਵ ਵਿੱਚ SAFF ਕੱਪ ਉਪ ਜੇਤੂ ਖੇਡਿਆ
- 2007 ਨਹਿਰੂ ਕੱਪ ਜੇਤੂ
- ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਡ ਰਾਊਂਡ ਲਈ ਭਾਰਤ ਦੀ ਰਾਸ਼ਟਰੀ ਫੁੱਟਬਾਲ ਟੀਮ ਦੀ ਨੁਮਾਇੰਦਗੀ ਕੀਤੀ
- ਭਾਰਤ ਦੀ ਰਾਸ਼ਟਰੀ ਫੁੱਟਬਾਲ ਟੀਮ ਨਾਲ ਏ. ਐੱਫ. ਸੀ. ਕੱਪ ਖੇਡਿਆਭਾਰਤ ਰਾਸ਼ਟਰੀ ਫੁੱਟਬਾਲ ਟੀਮ
- ਭਾਰਤ ਦੀ ਅੰਡਰ-18 ਟੀਮ ਨੇ ਜਿੱਤਿਆ ਖ਼ਿਤਾਬ
- ਭਾਰਤ ਅਤੇ ਵਿਦੇਸ਼ ਵਿੱਚ ਭਾਰਤ ਦੀ ਰਾਸ਼ਟਰੀ ਫੁੱਟਬਾਲ ਟੀਮ ਨਾਲ ਸਾਰੇ ਪ੍ਰਮੁੱਖ ਟੂਰਨਾਮੈਂਟ ਖੇਡੇ।
ਸਨਮਾਨ
[ਸੋਧੋ]ਭਾਰਤ
- ਐੱਸ. ਏ. ਐੱਫ. ਐੱਫ਼. ਚੈਂਪੀਅਨਸ਼ਿਪ ਉਪ ਜੇਤੂ-ਅੱਪ: 2008
ਹਵਾਲੇ
[ਸੋਧੋ]- ↑ "Manjit Singh". Goal.com. Retrieved 16 January 2014.
- ↑ "Bharat FC signs Manjeet Singh and Shahinlal Meloly". 19 December 2014.
ਬਾਹਰੀ ਲਿੰਕ
[ਸੋਧੋ]- Manjit SinghNational-Football-Teams.com ਉੱਤੇ
- ਮਨਜੀਤ ਸਿੰਘ, ਸੌਕਰਵੇਅ ਉੱਤੇ