ਮਨੀਮਾਲਾ ਸਿੰਘਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Manimala Singhal
ਨਿੱਜੀ ਜਾਣਕਾਰੀ
ਪੂਰਾ ਨਾਂਮManimala Singhal
ਜਨਮ (1965-04-11) 11 ਅਪ੍ਰੈਲ 1965 (ਉਮਰ 55)
Delhi, India
ਬੱਲੇਬਾਜ਼ੀ ਦਾ ਅੰਦਾਜ਼Right-hand bat
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 6)26 June 1986 v England women
ਆਖ਼ਰੀ ਟੈਸਟ9 February 1991 v Australia women
ਓ.ਡੀ.ਆਈ. ਪਹਿਲਾ ਮੈਚ (ਟੋਪੀ 6)19 February 1985 v New Zealand women
ਆਖ਼ਰੀ ਓ.ਡੀ.ਆਈ.27 July 1986 v England women
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI
ਮੈਚ 6 6
ਦੌੜਾਂ 116 12
ਬੱਲੇਬਾਜ਼ੀ ਔਸਤ 14.50 3.00
100/50 0/0 0/0
ਸ੍ਰੇਸ਼ਠ ਸਕੋਰ 44 5
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 5/3 1/2
ਸਰੋਤ: CricketArchive, 18 September 2009

ਮਨੀਮਾਲਾ ਸਿੰਘਲ (ਹਿੰਦੀ: मनिमाला सिंहगल; 11 ਅਪ੍ਰੈਲ, 1965, ਦਿੱਲੀ, ਭਾਰਤ) ਇੱਕ ਸਾਬਕਾ ਟੈਸਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਹੈ, ਜੋ ਭਾਰਤ ਦੀ ਨੁਮਾਇੰਦਗੀ ਕਰਦੀ ਹੈ। ਉਹ ਸੱਜੇ ਹੱਥ ਬੱਲੇਬਾਜ਼ ਅਤੇ ਵਿਕਟਕੀਪਰ ਹੈ।[1] ਉਸਨੇ ਛੇ ਟੈਸਟ ਅਤੇ ਛੇ ਇੱਕ ਰੋਜ਼ਾ ਮੈਚ ਖੇਡੇ ਹਨ।[2]

ਹਵਾਲੇ[ਸੋਧੋ]

  1. "Manimala Singhal". CricketArchive. Retrieved 2009-09-18. 
  2. "Manimala Singhal". Cricinfo. Retrieved 2009-09-18.