ਮਨੀਰਤਨਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਣੀਰਤਨਮ
ਜਨਮ
ਗੋਪਾਲ ਰਤਨਮ ਸੁਬਰਾਮਨੀਅਮ

(1956-06-02) 2 ਜੂਨ 1956 (ਉਮਰ 66)
ਮਦੁਰੈ, ਤਾਮਿਲਨਾਡੂ, ਭਾਰਤ[1][2]
ਪੇਸ਼ਾਫਿਲਮ ਨਿਰਦੇਸ਼ਕ
ਸਕਰੀਨ-ਲੇਖਕ
ਪ੍ਰੋਡਿਊਸਰ
ਸਰਗਰਮੀ ਦੇ ਸਾਲ1983–ਹਾਲ
ਜੀਵਨ ਸਾਥੀਸੁਹਾਸਿਨੀ (1988–ਹਾਲ)

ਗੋਪਾਲ ਰਤਨਮ ਸੁਬਰਾਮਨੀਅਮ (ਜਨਮ 2 ਜੂਨ 1956) ਆਮ ਮਸ਼ਹੂਰ ਮਣੀਰਤਨਮ, ਭਾਰਤੀ ਫਿਲਮ ਨਿਰਦੇਸ਼ਕ, ਸਕਰੀਨ-ਲੇਖਕ ਅਤੇ ਪ੍ਰੋਡਿਊਸਰ ਹੈ ਜਿਸਦਾ ਮੁੱਖ ਕੰਮ ਚੇਨਈ ਵਿੱਚ ਆਧਾਰਿਤ ਤਮਿਲ ਸਿਨੇਮਾ ਵਿੱਚ ਹੈ। ਉਸਨੂੰ ਭਾਰਤੀ ਸਿਨੇਮਾ ਦੇ ਮੋਹਰੀ ਡਾਇਰੈਕਟਰਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।

ਮੁੱਢਲੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

1956 ਵਿੱਚ ਜਨਮੇ, ਮਨੀ ਰਤਨਮ ਦਾ ਪਰਿਵਾਰ ਫਿਲਮ ਉਤਪਾਦਨ ਨਾਲ ਨਜ਼ਦੀਕੀ ਤੌਰ ਤੇ ਸੰਬੰਧਿਤ ਸੀ। ਉਸ ਦਾ ਪਿਤਾ, ਐਸਜੀ ਰਤਨਮ ਇੱਕ ਫਿਲਮ ਵਿਤਰਕ ਸੀ, ਜੋ ਵੀਨਸ ਪਿਕਚਰਜ਼ ਲਈ ਕੰਮ ਕਰਦਾ ਸੀ।[5] ਅਤੇ ਉਸ ਦਾ ਚਾਚਾ, 'ਵੀਨਸ' ਕ੍ਰਿਸ਼ਣਾਮੂਰਤੀ ਇੱਕ ਫਿਲਮ ਨਿਰਮਾਤਾ ਸੀ।

ਹਵਾਲੇ[ਸੋਧੋ]

  1. MovieBuzz (3 June 2011). "Happy Birthday to Mani sir". Sify. Retrieved 22 May 2012.
  2. Nayar, Parvathi (25 June 2010). "Jewel of Indian cinema". AsiaOne. Singapore Press Holdings. Retrieved 19 May 2012.
  3. http://theseventhart.info/tag/conversations-with-mani-ratnam/
  4. http://forbesindia.com/blog/life/kadal-in-the-time-of-vishwaroopam/
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named gvenk