ਸਮੱਗਰੀ 'ਤੇ ਜਾਓ

ਮਮਨੂਨ ਹੁਸੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਮਨੂਨ ਹੁਸੈਨ
ممنون حسین
ਮਮਨੂਨ ਹੁਸੈਨ, 2014
12ਵਾਂ ਪਾਕਿਸਤਾਨ ਦੇ ਰਾਸ਼ਟਰਪਤੀ
ਦਫ਼ਤਰ ਸੰਭਾਲਿਆ
9 ਸਤੰਬਰ 2013
ਪ੍ਰਧਾਨ ਮੰਤਰੀਨਵਾਜ਼ ਸ਼ਰੀਫ਼
ਤੋਂ ਪਹਿਲਾਂਆਸਿਫ਼ ਅਲੀ ਜ਼ਰਦਾਰੀ
ਸਿੰਧ ਦਾ ਗਵਰਨਰ
ਦਫ਼ਤਰ ਵਿੱਚ
19 ਜੂਨ 1999 – 12 ਅਕਤੂਬਰ 1999
ਰਾਸ਼ਟਰਪਤੀਰਫ਼ੀਕ ਤਰਾਰ
ਪ੍ਰਧਾਨ ਮੰਤਰੀਨਵਾਜ਼ ਸ਼ਰੀਫ਼
ਤੋਂ ਪਹਿਲਾਂਮੁਈਨਉਦੀਨ ਹੈਦਰr
ਤੋਂ ਬਾਅਦਏਅਰ ਮਾਰਸ਼ਲ ਅਜ਼ੀਮ ਦੌਦਪੋਤਾ
ਨਿੱਜੀ ਜਾਣਕਾਰੀ
ਜਨਮ
ਮਮਨੂਨ ਹੁਸੈਨ

(1940-12-23) 23 ਦਸੰਬਰ 1940 (ਉਮਰ 84)
ਆਗਰਾ , United Provinces, ਬ੍ਰਿਟਿਸ਼ ਭਾਰਤ
(ਹੁਣ ਉੱਤਰ ਪ੍ਰਦੇਸ਼, ਭਾਰਤ )
ਨਾਗਰਿਕਤਾ ਪਾਕਿਸਤਾਨ
ਕੌਮੀਅਤਪਾਕਿਸਤਾਨੀ
ਸਿਆਸੀ ਪਾਰਟੀPakistan Muslim League (N)
ਰਿਹਾਇਸ਼ਐਵਾਨ-ਏ-ਸਦਰ
ਅਲਮਾ ਮਾਤਰਕਰਾਚੀ ਯੂਨੀਵਰਸਿਟੀ
(BComm)
Institute of Business Administration
(MBA)
ਵੈੱਬਸਾਈਟGovernment website

ਮਮਨੂਨ ਹੁਸੈਨ (ਉਰਦੂ: ممنون حسین‎; ਜਨਮ 23 ਦਸੰਬਰ 1940) ਇੱਕ ਪਾਕਿਸਤਾਨੀ ਬਿਜਨਸਮੈਨ, ਰਾਸ਼ਟਰਵਾਦੀ ਅਤੇ ਰਾਜਨੀਤੀਵੇਤਾ[1] ਹੈ। ਉਹ 9 ਸਤੰਬਰ 2013 ਤੋਂ ਪਾਕਿਸਤਾਨ ਦਾ ਰਾਸ਼ਟਰਪਤੀ ਹੈ।[2]

ਹੁਸੈਨ 1999 ਵਿੱਚ ਸਿੰਧ ਦਾ ਗਵਰਨਰ ਵੀ ਰਿਹਾ, ਪਰ ਰਾਜਨੀਤਿਕ ਹਲਚਲ ਕਾਰਨ ਉਹ ਥੋੜੇ ਸਮੇਂ ਲਈ ਹੀ ਇਸ ਅਹੁਦੇ ਤੇ ਰਹਿ ਸਕਿਆ। 2013 ਦੀਆਂ ਆਮ ਚੋਣਾਂ ਵਿੱਚ ਪਾਕਿਸਤਾਨੀ ਮੁਸਲਿਮ ਲੀਗ (ਨਵਾਜ਼) ਵੱਲੋਂ ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਉਹ ਰਾਸ਼ਟਰਪਤੀ ਪਦ ਲਈ ਦਾਅਵੇਦਾਰ ਬਣਿਆ ਅਤੇ 30 ਜੁਲਾਈ 2013 ਵਿੱਚ ਰਾਸ਼ਟਰਪਤੀ ਬਣਿਆ।

ਹਵਾਲੇ

[ਸੋਧੋ]