ਮਰੀਅਮ ਨਵਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਰੀਅਮ ਨਵਾਜ਼
ਮਰੀਅਮ ਨਵਾਜ਼
Personal details
Bornਮਰੀਅਮ ਨਵਾਜ਼ ਸ਼ਰੀਫ਼
(1973-10-28) 28 ਅਕਤੂਬਰ 1973 (ਉਮਰ 46)
ਲਾਹੌਰ, ਪੰਜਾਬ, ਪਾਕਿਸਤਾਨ
Children3
Occupationਸਿਆਸਤਦਾਨ

ਮਰੀਅਮ ਨਵਾਜ਼ ਸ਼ਰੀਫ਼ ਇੱਕ ਪਾਕਿਸਤਾਨੀ ਰਾਜਨੀਤਿਕ ਆਗੂ ਹੈ। ਉਹ ਪਾਕਸਿਤਾਨ ਦੇ ਮੌਜੂਦਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਕੁਲਸੁਮ ਨਵਾਜ਼ ਦੇ ਬੇਟੀ ਹੈ।[1][2]

ਜੀਵਨ[ਸੋਧੋ]

ਮਰੀਅਮ ਦਾ ਜਨਮ ਲਾਹੌਰ, ਪੰਜਾਬ, ਪਾਕਿਸਾਤਨ ਵਿੱਚ ਹੋਇਆ। ਉਸਨੇ ਆਪਣੀ ਗਰੈਜੂਏਸ਼ਨ ਕਾਨਵੇਂਟ ਆਫ਼ ਜੀਜਸ ਐਂਡ ਮੈਰੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਸਨੇ ਪੋਸਟ ਗਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਪਹਿਲਾਂ ਉਸਨੇ ਮੈਡੀਕਲ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਪਰ ਉਸਨੇ ਆਪਣੀ ਗਰੈਜੂਏਸ਼ਨ ਅੰਗਰੇਜ਼ੀ ਸਾਹਿਤ ਵਿੱਚ ਕੀਤੀ। ਉਸਨੇ ਮਾਸਟਰਜ਼ ਡਿਗਰੀ ਅੰਗਰੇਜ਼ੀ ਵਿੱਚ ਅਤੇ ਡਾਕਟਰੀ ਰਾਜਨੀਤੀ ਵਿਗਿਆਨ ਵਿੱਚ ਕੀਤੀ।

ਉਹ 2011 ਤੋਂ ਰਾਜਨੀਤੀ ਵਿੱਚ ਸਰਗਰਮ ਹੈ। ਉਹ ਪਾਕਿਸਤਾਨੀ ਮੁਸਲੀਮ ਲੀਗ (ਐਨ) ਨਾਂ ਦੀ ਪਾਰਟੀ ਦੀ ਆਗੂ ਹੈ। ਸਾਲ 2018 ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਸ ਨੂੰ ਕੈਦ ਕੀਤਾ ਗਿਆ। ਉਹ ਰਾਵਲਪਿੰਡੀ ਜੇਲ ਵਿਚ ਸਜ਼ਾ ਭੁਗਤ ਰਹੀ ਹੈ।

ਹਵਾਲੇ[ਸੋਧੋ]

  1. Taseer, Sherbano (30 March 2012). "The rebirth of Maryam Nawaz Sharif". The Nation. Retrieved 21 September 2012. 
  2. Habib, Yasir. "Maryam Safdar, PMLN and politics". The Dawn. OnePakistan. Retrieved 21 September 2012.