ਮਹਾਰਾਜਾ ਰਣਜੀਤ ਸਿੰਘ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਹਾਰਾਜਾ ਰਣਜੀਤ ਸਿੰਘ ਿੲਨਾਮ ਿੲੱਕ ਅਜਿਹਾ ਿੲਨਾਮ ਹੈ ਜੋ ਪੰਜਾਬ ਸਰਕਾਰ ਵਲੋਂ ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ ਜੋ ਖੇਡ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਦੇ ਹਨ। ਿੲਹ ਅਵਾਰਡ "ਓਲੰਪਿਕ ਪੱਧਰ", "ਵਰਲਡ ਚੈਂਪੀਅਨਸ਼ਿਪ ਪੱਧਰ", ਰਾਸ਼ਟਰੀ ਅਤੇ ਅੰਤਰਾਸ਼ਟਰੀ ਖੇਡਾਂ ਦੇ ਕਿਸੇ ਵੀ ਪੱਧਰ ਉੱਪਰ ਦਿੱਤਾ ਜਾਂਦਾ ਹੈ। ਇਹ ਅਵਾਰਡ 1978 ਨੂੰ ਹੋਂਦ ਵਿੱਚ ਆਇਆ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਉਪਰ ਅਧਾਰਿਤ ਟ੍ਰਾਫੀ ਤੇ ਿੲੱਕ ਲੱਖ ਰੁਪਏ ਿੲਨਾਮ ਵਿੱਚ ਦਿੱਤੇ ਜਾਂਦੇ ਹਨ। ਪਹਿਲਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਜਿੱਤਣ ਵਾਲਾ ਖਿਡਾਰੀ "ਓਲੰਪਿਅਨ ਪ੍ਰਗਟ ਸਿੰਘ" ਹੈ।[1] ੲਸ ਅਵਾਰਡ ਨੂੰ ਦਸ ਸਾਲ ਲਈ 1996 ਤੋਂ 2005 ਤੱਕ ਬੰਦ ਕਰ ਦਿੱਤਾ ਗਿਆ ਪਰ 2006 ਵਿੱਚ ਦੁਬਾਰਾ ਸ਼ੁਰੂ ਕੀਤਾ ਗਿਆ।[2]

ਹਵਾਲੇ[ਸੋਧੋ]