ਮਹਾਵੀਰ ਸਿੰਘ ਫੋਗਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਾਵੀਰ ਸਿੰਘ ਫੋਗਾਟ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮਭਿਵਾਨੀ, ਹਰਿਆਣਾ
ਰਿਹਾਇਸ਼ਹਰਿਆਣਾ
ਖੇਡ
ਦੇਸ਼ਭਾਰਤ
ਖੇਡਪਹਿਲਵਾਨ
Event(s) ਫਰੀਸਟਾਇਲ ਭਲਵਾਨੀ

ਮਹਾਵੀਰ ਸਿੰਘ ਫੋਗਾਟ ਇੱਕ ਭਾਰਤੀ ਸ਼ੌਕੀਆ ਪਹਿਲਵਾਨ ਅਤੇ ਉੱਤਮ ਓਲੰਪਿਕ ਕੋਚ ਰਿਹਾ ਹੈ।[1][2] 23 ਦਸੰਬਰ 2016 ਨੂੰ ਉਸ ਦੀ ਜ਼ਿੰਦਗੀ ਤੇ ਆਧਾਰਿਤ ਇੱਕ ਫਿਲਮ ਰੀਲੀਜ਼ ਹੋਈ ਜਿਸ ਦਾ ਨਾਮ ਦੰਗਲ ਹੈ।

ਫੋਗਟ ਨੂੰ ਭਾਰਤ ਸਰਕਾਰ ਦੁਆਰਾ ਦਰੋਣਾਚਾਰੀਆ ਪੁਰਸਕਾਰ ਦਿੱਤਾ ਗਿਆ ਹੈ।[3][4] ਇਹ ਪਹਿਲਵਾਨ ਗੀਤਾ ਫੋਗਟ ਦਾ ਪਿਤਾ ਅਤੇ ਕੋਚ ਹੈ।[5][6][7][8][9][10]

ਹਵਾਲੇ[ਸੋਧੋ]