ਮਹਿਬੂਬ ਉਲ ਹੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਿਬੂਬ ਉਲ ਹੱਕ
محبوب الحق
Heterodox economics and Game Theory
Mahbub-ul-Haq.jpg
ਜਨਮ(1934-02-24)24 ਫਰਵਰੀ 1934
ਜੰਮੂ, ਜੰਮੂ ਅਤੇ ਕਸ਼ਮੀਰ,
ਮੌਤ16 ਜੁਲਾਈ 1998(1998-07-16) (ਉਮਰ 64)
ਨਿਊ ਯਾਰਕ, ਅਮਰੀਕਾ
ਕੌਮੀਅਤ ਪਾਕਿਸਤਾਨ
ਅਦਾਰਾਯੋਜਨਾ ਕਮਿਸ਼ਨ
ਵਿੱਤ ਮੰਤਰਾਲਾ
ਯੂ ਐਨ ਵਿਕਾਸ ਪ੍ਰੋਗਰਾਮ
ਵਿਸ਼ਵ ਬੈਂਕ
ਕਰਾਚੀ ਯੂਨੀਵਰਸਿਟੀ
ਅੰਕੜਾ ਡਵੀਜ਼ਨ
ਖੇਤਰਅਰਥਸ਼ਾਸਤਰ (ਮਾਈਕਰੋ ਅਰਥਸ਼ਾਸਤਰ)
ਅਲਮਾ ਮਾਤਰਪੰਜਾਬ ਯੂਨੀਵਰਸਿਟੀ (ਬੀ.ਏ)
ਕਿੰਗਸ ਕਾਲ਼ਜ, ਕੈੰਬਰਿਜ (ਬੀ.ਏ.)
ਯੇਲ ਯੁਨੀਵਰਸਿਟੀ (ਪੀ ਐਚ .ਡੀ.)
ਯੋਗਦਾਨਗੇਮ ਸਿਧਾਂਤ
ਮਨੁੱਖੀ ਵਿਕਾਸ ਸੂਚਕ ਅੰਕ (HDI)
ਮਨੁੱਖੀ ਵਿਕਾਸ ਰਿਪੋਰਟ (HDR)
ਮਨੁੱਖੀ ਵਿਕਾਸ (ਹਿਊਮੇਨਿਟੀ)

ਮਹਿਬੂਬ ਉਲ ਹੱਕ ਇੱਕ ਪਾਕਿਸਤਾਨੀ ਅਰਥਸ਼ਾਸਤਰੀ ਸੀ ਜੋ ਪਾਕਿਸਤਾਨ ਦੇ 13ਵੇਂ ਵਿੱਤ ਮੰਤਰੀ (10 ਅਪਰੈਲ 1985 ਤੋਂ 28 ਜਨਵਰੀ 1988 ਤੱਕ) ਰਹੇ।[1] ਉਹ ਮਨੁੱਖੀ ਵਿਕਾਸ ਸਿਧਾਂਤ ਬਾਰੇ ਕਾਰਜਸ਼ੀਲ ਰਹੇ ਅਤੇ ਮਨੁੱਖੀ ਵਿਕਾਸ ਰਿਪੋਰਟ ਦੇ ਸੰਕਲਪ ਦੇ ਸੰਸਥਾਪਕ ਬਣੇ। ਉਹਨਾਂ ਦੇ ਯੋਗਦਾਨ ਸਦਕਾ ਹੀ ਸੰਯੁਕਤ ਰਾਸ਼ਟਰ ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ ਸਥਾਪਨਾ ਦੀ ਪ੍ਰੇਰਨਾ ਮਿਲੀ।[2] ਉਹ ਵਿਸ਼ਵ ਬੈਂਕ ਦੀ ਨੀਤੀ ਯੋਜਨਾ ਵਿਭਾਗ ਦਾ ਨਿਰਦੇਸ਼ਕ ਰਹੇ।[3] ਉਹਨਾ ਨੇ 1990 ਵਿੱਚ ਭਾਰਤੀ ਅਰਥਸ਼ਾਸ਼ਤਰੀ ਅਮ੍ਰਿਤਿਆ ਸੇਨ ਨਾਲ ਮਿਲ ਕੇ ਪਹਿਲੀ ਮਨੁਖੀ ਵਿਕਾਸ ਰਿਪੋਰਟ ਪ੍ਰਕਾਸ਼ਤ ਕੀਤੀ ਜਿਸ ਵਿੱਚ ਵਿਸ਼ਵ ਦੇ ਵਖ ਵਖ ਦੇਸਾਂ ਦੀ ਮਨੁਖੀ ਵਿਕਾਸ ਦੇ ਮਿਆਰ ਅਨੁਸਾਰ ਦਰਜਾਬੰਦੀ ਕੀਤੀ ਗਈ। ਬਾਦ ਵਿੱਚ ਇਹ ਰਿਪੋਰਟ ਹਰ ਸਾਲ ਪ੍ਰਕਾਸ਼ਤ ਕੀਤੀ ਜਾਣ ਲਗੀ ਅਤੇ ਵਖ ਵਖ ਦੇਸਾਂ ਅਤੇ ਰਾਜਾਂ ਨੂੰ ਵੀ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਤ ਕਰਨ ਲਈ ਪ੍ਰੇਰਿਆ ਗਿਆ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]